ਕਰਵਾਚੌਥ ਸਪੈਸ਼ਲ: ਜਾਣੋ ਕਿਹੜੇ ਸ਼ਹਿਰ 'ਚ ਕਿੰਨੇ ਵਜੇ ਹੋਣਗੇ 'ਚੰਨ' ਦੇ ਦੀਦਾਰ

  |   Jalandharnews

ਜਲੰਧਰ-ਦੁਸਹਿਰੇ ਦੇ ਤਿਉਹਾਰ ਤੋਂ ਬਾਅਦ ਸੁਹਾਗਣਾਂ ਵੱਲੋਂ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾਚੌਥ ਦਾ ਤਿਉਹਾਰ ਬਹੁਤ ਹੀ ਧੂਮਧਾਮ, ਉਤਸ਼ਾਹ ਅਤੇ ਚਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ 'ਚ ਸੁਹਾਗਣਾਂ ਅਤੇ ਨਵੀਆਂ ਦੁਲਹਨਾਂ ਵੱਲੋਂ ਬਾਜ਼ਾਰਾਂ 'ਚ ਜਾ ਕੇ ਨਵੇਂ-ਨਵੇਂ ਸੂਟ, ਲਹਿੰਗੇ, ਮਠਿਆਈਆਂ ਆਦਿ ਖਰੀਦ ਕੇ ਹੱਥਾਂ 'ਤੇ ਖੂਬਸੂਰਤ ਡਿਜ਼ਾਈਨਾਂ ਦੀ ਮਹਿੰਦੀ ਲਾਈ ਜਾਂਦੀ ਹੈ, ਤਾਂ ਜੋ ਉਹ ਕਰਵਾਚੌਥ ਦੇ ਤਿਉਹਾਰ ਵਾਲੇ ਦਿਨ ਆਪਣੇ ਪਤੀ ਸਾਹਮਣੇ ਖੂਬਸੂਰਤ ਦਿਖ ਸਕਣ।

ਕਰਵਾਚੌਥ ਵਰਤ ਦਾ ਪਹਿਲਾ ਸ਼ਗਨ ਔਰਤਾਂ ਮਹਿੰਦੀ ਲਗਾ ਕੇ ਕਰਦੀਆਂ ਹਨ ਪਰ ਹੁਣ ਤਿਉਹਾਰ ਦੇ ਮੌਕੇ 'ਤੇ ਮਹਿੰਦੀ ਲਗਾਉਣਾ ਪ੍ਰੰਪਰਾ ਦੇ ਨਾਲ ਫੈਸ਼ਨ ਵੀ ਬਣ ਚੁੱਕਾ ਹੈ। ਔਰਤਾਂ ਡਿਫਰੈਂਟ ਅਤੇ ਯੂਨੀਕ ਡਿਜ਼ਾਈਨਜ਼ ਦੀ ਮਹਿੰਦੀ ਲਗਵਾਉਣਾ ਪਸੰਦ ਕਰਦੀਆਂ ਹਨ। ਭਾਰਤੀ ਸਨਾਤਨ ਧਰਮੀ ਔਰਤਾਂ ਲਈ ਕਰਵਾਚੌਥ ਦਾ ਤਿਉਹਾਰ ਬੇਹੱਦ ਹੀ ਮਹੱਤਵ ਰੱਖਦਾ ਹੈ। ਇਸ ਤਿਉਹਾਰ ਵਾਲੇ ਦਿਨ ਸੁਹਾਗਣਾਂ ਨੂੰ 'ਚੰਨ' ਦੇ ਦੀਦਾਰ ਦਾ ਬੜੀ ਉਤਸੁਕਤਾ ਨਾਲ ਇੰਤਜ਼ਾਰ ਰਹਿੰਦਾ ਹੈ। ਇਕ ਪ੍ਰਸਿੱਧ ਪੰਚਾਗ ਅਨੁਸਾਰ ਅੱਜ 'ਚੰਨ' ਹਰ ਥਾਂ 'ਤੇ ਵੱਖ-ਵੱਖ ਸਮੇਂ 'ਤੇ ਨਜ਼ਰ ਆਵੇਗਾ।...

ਫੋਟੋ - http://v.duta.us/9LrrsQAA

ਇਥੇ ਪਡ੍ਹੋ ਪੁਰੀ ਖਬਰ - - http://v.duta.us/LKiKgAEA

📲 Get Jalandhar News on Whatsapp 💬