ਕਰਵਾ ਚੌਥ ਤੋਂ ਜ਼ਰੂਰੀ ਹੈ ਪਤੀ ਦਾ ਇਲਾਜ, ਸਿਲਾਈ ਦਾ ਕੰਮ ਕਰ ਕਮਾਉਂਦੀ ਹੈ ਪੈਸੇ

  |   Punjabnews

ਤਰਨਤਾਰਨ (ਰਮਨ) - ਕਰਵਾ ਚੌਥ ਮੌਕੇ ਸੁਹਾਗਣਾਂ ਆਪਣੇ ਪਤੀ ਦੀ ਲੰਮੀ ਉਮਰ ਅਤੇ ਤੰਦਰੁਸਤੀ ਲਈ ਵਰਤ ਰੱਖਦੀਆਂ ਹਨ। ਵਰਤ ਵਾਲੇ ਹੀ ਦਿਨ ਉਹ ਭੁੱਖੇ ਪਿਆਸੇ ਰਹਿ ਆਪਣੇ ਪਤੀ ਦੀ ਸਲਾਮਤੀ ਲਈ ਪੂਜਾ ਕਰਦੀਆਂ ਹਨ ਅਤੇ ਇਸੇ ਦਿਨ ਸੁਹਾਗਣਾਂ ਬਾਜ਼ਾਰਾਂ 'ਚ ਖਰੀਦਦਾਰੀ ਕਰਨ ਲਈ ਮਹਿੰਗੇ ਕੱਪੜਿਆਂ ਤੋਂ ਲੈ ਕੇ ਸ਼ਿੰਗਾਰ ਦੇ ਸਾਮਾਨ ਲਈ ਕਈ ਹਜ਼ਾਰ ਰੁਪਏ ਖਰਚ ਕਰ ਦਿੰਦੀਆਂ ਹਨ। ਉੱਥੇ ਹੀ ਜ਼ਿਲੇ ਦੇ ਇਕ ਪਿੰਡ ਠੱਠੀ 'ਚ ਆਪਣੇ ਬੀਮਾਰ ਪਤੀ ਦੇ ਇਲਾਜ ਅਤੇ ਤੰਦਰੁਸਤੀ ਲਈ ਰੋਜ਼ਾਨਾ ਉਸ ਦੀ ਪਤਨੀ ਰੇਹੜੀ 'ਤੇ ਲਿਜਾ ਕੇ ਕਰੀਬ 20 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੋਈ ਇਕ ਵੱਖਰੀ ਮਿਸਾਲ ਪੇਸ਼ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਆਪਣਾ ਪਤਨੀ ਹੋਣ ਦਾ ਫਰਜ਼ ਨਿਭਾ ਰਹੀ ਹੈ।...

ਫੋਟੋ - http://v.duta.us/MjD_lgAA

ਇਥੇ ਪਡ੍ਹੋ ਪੁਰੀ ਖਬਰ - - http://v.duta.us/EXYqWAEA

📲 Get Punjab News on Whatsapp 💬