ਕਰਵਾ ਚੌਥ ਮੌਕੇ ਪੰਜਾਬ ਦੇ ਇਨ੍ਹਾਂ ਸ਼ਹਿਰਾਂ ਵਿਚ ਇਸ ਸਮੇਂ ਹੋਣਗੇ ਚੰਨ੍ਹ ਦੇ ਦੀਦਾਰ

  |   Punjabnews

ਜੈਤੋ, (ਪਰਾਸ਼ਰ)-ਭਾਰਤੀ ਸਨਾਤਨ ਧਰਮੀ ਔਰਤਾਂ ਲਈ ਕਰਵਾ ਚੌਥ ਦਾ ਤਿਉਹਾਰ ਬਹੁਤ ਮਹੱਤਵ ਵਾਲਾ ਮੰਨਿਆ ਜਾਂਦਾ ਹੈ। ਇਹ ਤਿਉਹਾਰ ਇਸ ਵਾਰ 17 ਅਕਤੂਬਰ ਨੂੰ ਬੜੀ ਧੂਮਧਾਮ ਅਤੇ ਸ਼ਰਧਾਭਾਵ ਨਾਲ ਮਨਾਇਆ ਜਾ ਰਿਹਾ ਹੈ। ਕਰਵਾਚੌਥ 'ਤੇ ਸੁਹਾਗਣਾਂ ਨੂੰ ਚੰਦਰਮਾ ਦੇ ਦੀਦਾਰ ਦੀ ਬੜੀ ਉਤਸੁਕਤਾ ਨਾਲ ਇੰਤਜ਼ਾਰ ਰਹਿੰਦਾ ਹੈ। ਇਕ ਪ੍ਰਸਿੱਧ ਪੰਚਾਂਗ ਅਨੁਸਾਰ 17 ਅਕਤੂਬਰ ਨੂੰ ਚੰਦਰਮਾ ਹਰ ਜਗ੍ਹਾ 'ਤੇ ਵੱਖ-ਵੱਖ ਸਮੇਂ 'ਤੇ ਨਜ਼ਰ ਆਵੇਗਾ। ਪੰਡਿਤ ਸ਼ਿਵ ਕੁਮਾਰ ਸ਼ਰਮਾ ਜੈਤੋ ਅਨੁਸਾਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਚੰਨ ਦਾ ਦਿਦਾਰ ਕਰਨ ਦਾ ਸਮਾਂ ਇਸ ਤਰ੍ਹਾਂ ਹੋਵੇਗਾ-

ਜਲੰਧਰ 8:21

ਬਠਿੰਡਾ 8:18,

ਅੰਮ੍ਰਿਤਸਰ 8:23,

ਫਿਰੋਜ਼ਪੁਰ 8:20,

ਪਠਾਨਕੋਟ 8:19,

ਪਟਿਆਲਾ 8:20,

ਮੋਹਾਲੀ 8:18

ਰੋਪੜ ਤੇ ਸ੍ਰੀ ਮੁਕਤਰ ਸਾਹਿਬ 8:27

ਲੁਧਿਆਣਾ 8:21,

ਹੁਸ਼ਿਆਰਪੁਰ 8:19,

ਫਗਵਾੜਾ 8:20,

ਸੰਗਰੂਰ 8:22

ਚੰਡੀਗੜ੍ਹ 8:17,

ਰਾਜਪੁਰਾ 8:19,

ਪਟਿਆਲਾ 8:20...

ਫੋਟੋ - http://v.duta.us/WaQGVAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/d-L9CAAA

📲 Get Punjab News on Whatsapp 💬