ਕਸ਼ਮੀਰ ਤੋਂ ਬਾਅਦ ਹੁਣ ਪੰਜਾਬ 'ਚ ਆਤੰਕ ਫੈਲਾਉਣ ਦੀ ਯੋਜਨਾ 'ਚ ਪਾਕਿ

  |   Firozepur-Fazilkanews

ਫਿਰੋਜ਼ਪੁਰ (ਮਲਹੋਤਰਾ) - ਅੱਤਵਾਦ ਇਕ ਵਾਰ ਫਿਰ ਪੰਜਾਬ 'ਚ ਸਿਰ ਚੁੱਕਣ ਦੀ ਕੋਸ਼ਿਸ਼ਾਂ 'ਚ ਹੈ, ਜੋ ਪੁਲਸ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਲਈ ਚੁਣੌਤੀ ਬਣਿਆ ਹੋਇਆ ਹੈ। ਕਸ਼ਮੀਰ 'ਚ ਧਾਰਾ-370 ਖਤਮ ਹੋਣ ਮਗਰੋਂ ਜਿੱਥੇ ਆਤੰਕੀਆਂ ਲਈ ਕਸ਼ਮੀਰ ਦੇ ਰਸਤੇ ਬੰਦ ਹੋ ਗਏ ਹਨ, ਉਥੇ ਸਰਹੱਦੋਂ ਪਾਰ ਬੈਠੇ ਅੱਤਵਾਦੀ ਸੰਗਠਨ ਪੰਜਾਬ ਦੇ ਰਸਤਿਓਂ ਆਪਣੀਆਂ ਕੋਸ਼ਿਸ਼ਾਂ ਨੂੰ ਅੰਜਾਮ ਦੇਣ ਦੀ ਯੋਜਨਾਵਾਂ 'ਚ ਹਨ। ਪੰਜਾਬ ਦੇ ਰਸਤਿਓਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਹੁਣ ਤਾਂ ਡਰੋਨ ਵੀ ਇਸਤੇਮਾਲ ਕੀਤੇ ਜਾਣ ਲੱਗੇ ਹਨ। ਭਾਵੇਂ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਸਰਹੱਦ ਪਾਰ ਬੈਠੇ ਦੁਸ਼ਮਣਾਂ ਦੀਆਂ ਕੋਸ਼ਿਸ਼ਾਂ ਅਸਫਲ ਕਰਨ ਦੇ ਦਾਅਵੇ ਕਰ ਰਹੀਆਂ ਹਨ, ਪਰ ਹਜ਼ਾਰਾਂ ਕਿਲੋਮੀਟਰ ਲੰਬੇ ਬਾਰਡਰ ਦੇ ਕਿਹੜੇ ਕੋਨੇ ਤੋਂ ਸਮੱਗਲਰ ਅਤੇ ਅੱਤਵਾਦੀ ਆਪਣੀਆਂ ਕੋਸ਼ਿਸ਼ਾਂ ਨੂੰ ਅੰਜਾਮ ਦੇਣ 'ਚ ਸਫਲ ਹੋ ਸਕਦੇ ਹਨ, ਇਸ ਗੱਲ 'ਤੇ ਸ਼ੱਕ ਹਾਲੇ ਬਰਕਾਰ ਹੈ। ।...

ਫੋਟੋ - http://v.duta.us/sGJL4gAA

ਇਥੇ ਪਡ੍ਹੋ ਪੁਰੀ ਖਬਰ - - http://v.duta.us/KEtaYAAA

📲 Get Firozepur-Fazilka News on Whatsapp 💬