ਨਰਸ ਨਾਲ ਜਬਰ-ਜ਼ਨਾਹ ਕਰਨ ਵਾਲੇ ਵਿਰੁੱਧ ਕੇਸ ਦਰਜ

  |   Punjabnews

ਬਟਾਲਾ,(ਖੋਸਲਾ, ਬਲਬੀਰ, ਜਵਾਹਰ) : ਧਾਰੀਵਾਲ ਸਥਿਤ ਇਕ ਪ੍ਰਾਈਵੇਟ ਹਸਪਤਾਲ 'ਚ ਨਰਸ ਦਾ ਕੰਮ ਕਰਨ ਵਾਲੀ ਲੜਕੀ ਨਾਲ ਜਬਰ-ਜ਼ਨਾਹ ਕਰਨ ਵਾਲੇ ਵਿਅਕਤੀ ਵਿਰੁੱਧ ਥਾਣਾ ਧਾਰੀਵਾਲ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਧਾਰੀਵਾਲ ਸਥਿਤ ਇਕ ਪ੍ਰਾਈਵੇਟ ਹਸਪਤਾਲ 'ਚ ਨਰਸ ਵਜੋਂ ਕੰਮ ਕਰਦੀ ਹੈ, ਜਿਥੇ ਕਰਨੈਲ ਮਸੀਹ ਪੁੱਤਰ ਯਕੂਬ ਮਸੀਹ ਵਾਸੀ ਲੁਧਿਆਣਾ ਇਲਾਜ ਲਈ ਦਾਖਲ ਸੀ। ਉਸ ਨੇ ਦੱਸਿਆ ਕਿ ਕਰਨੈਲ ਉਸ ਦੇ ਭਰਾ ਦਾ ਵਾਕਿਫਕਾਰ ਸੀ। ਕਰਨੈਲ ਨੇ ਉਸ ਨੂੰ ਕਿਹਾ ਕਿ ਉਸ ਦਾ ਸਹੁਰੇ ਪਰਿਵਾਰ ਨਾਲ ਜਿਹੜਾ ਕੇਸ ਚੱਲ ਰਿਹਾ ਹੈ, ਉਸ ਦੀ ਕਾਫੀ ਵਾਕਫੀ ਹੈ। ਉਹ ਉਸ ਦਾ ਮਾਮਲਾ ਹੱਲ ਕਰਵਾ ਦੇਵੇਗਾ।...

ਫੋਟੋ - http://v.duta.us/SbF-HAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/y02RngAA

📲 Get Punjab News on Whatsapp 💬