ਸੁਲਤਾਨਪੁਰ ਲੋਧੀ 'ਚ ਔਰਤਾਂ ਤੇ ਪੁਲਸ ਵਿਚਾਲੇ ਝੜਪ, ਚੱਲੇ ਇੱਟਾਂ-ਪੱਥਰ

  |   Punjabnews

ਸੁਲਤਾਨਪੁਰ ਲੋਧੀ (ਓਬਰਾਏ)- ਸੁਲਾਤਨਪੁਰ ਲੋਧੀ ਦੇ ਰੇਲਵੇ ਲਾਈਨ ਅੰਡਰਬ੍ਰਿਜ 'ਤੇ ਮੰਗਲਵਾਰ ਨੂੰ ਝੋਨੇ ਦੇ ਟਰੱਕ ਨਾਲ ਐਕਟਿਵਾ ਸਵਾਰ ਦੀ ਟੱਕਰ ਹੋਣ ਕਰਕੇ ਸੁਰਜੀਤ ਕੁਮਾਰ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਸੀ। ਇਸੇ ਰੋਸ ਵਜੋਂ ਬੀਤੇ ਦਿਨ ਪਰਿਵਾਰ ਵੱਲੋਂ ਸੜਕ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਸਥਿਤੀ ਉਸ ਸਮੇਂ ਵਿਗੜ ਗਈ ਜਦੋਂ ਪੁਲਸ ਮੁਲਾਜ਼ਮਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਗਈ। ਇਸ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਝੜਪ ਇੰਨੀ ਵੱਧ ਗਈ ਕਿ ਪ੍ਰਦਰਸ਼ਨਕਾਰੀ ਔਰਤਾਂ ਅਤੇ ਪੁਲਸ ਵਿਚਾਲੇ ਇੱਟਾਂ-ਪੱਥਰ ਤੱਕ ਚੱਲ ਗਏ। ਸਾਹਮਣੇ ਆਈਆਂ ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਪ੍ਰਦਰਸ਼ਨਕਾਰੀ ਮਹਿਲਾਵਾਂ ਤੇ ਪੁਲਸ ਮੁਲਾਜ਼ਮਾਂ ਵੱਲੋਂ ਕਿਵੇਂ ਇਕ ਦੂਜੇ 'ਤੇ ਪੱਥਰ ਵਰ੍ਹਾਏ ਜਾ ਰਹੇ ਹਨ।...

ਫੋਟੋ - http://v.duta.us/FceEKAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/vWLg7gAA

📲 Get Punjab News on Whatsapp 💬