ਕਰਤਾਰਪੁਰ ਲਾਂਘੇ ਕਾਰਨ ਵਧੇ ਡੇਰਾ ਬਾਬਾ ਨਾਨਕ ਦੀਆਂ ਜ਼ਮੀਨਾਂ ਦੇ ਰੇਟ

  |   Punjabnews

ਡੇਰਾ ਬਾਬਾ ਨਾਨਕ (ਵਤਨ) : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਬਣਨ ਨਾਲ ਕੌਮਾਂਤਰੀ ਸਰਹੱਦ 'ਤੇ ਸਥਿਤ ਕਸਬਾ ਡੇਰਾ ਬਾਬਾ ਨਾਨਕ ਅਤੇ ਆਸ-ਪਾਸ ਦੇ ਖੇਤਰ ਦੇ ਲੋਕਾਂ ਦੇ ਚੰਗੇ ਦਿਨ ਆਉਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ ਅਤੇ ਇਸ ਖੇਤਰ ਦਾ ਵਿਸ਼ਵ ਪੱਧਰ 'ਤੇ ਨਾਂ ਬਣ ਜਾਣ ਕਾਰਣ ਇਥੋਂ ਦੀ ਆਰਥਕ ਪੱਖੋਂ ਸਥਿਤੀ ਮਜ਼ਬੂਤ ਹੋਣ ਦੀ ਸੰਭਾਵਨਾ ਬਣ ਗਈ ਹੈ।

ਸਰਹੱਦੀ ਅਤੇ ਪਛੜਾ ਖੇਤਰ ਹੋਣ ਕਾਰਣ ਜਿਥੇ ਇਸ ਖੇਤਰ 'ਚ ਜ਼ਮੀਨਾਂ ਦੇ ਮੁੱਲ ਨਾ ਦੇ ਬਰਾਬਰ ਸਨ। ਹੁਣ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘਾ ਬਣਨ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਦੇ ਰੇਟ ਅਸਮਾਨੀ ਚੜ੍ਹ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਤੋਂ ਇਲਾਵਾ ਦਿੱਲੀ ਆਦਿ ਸੂਬਿਆਂ ਦੇ ਧਨਾਢ ਵਿਅਕਤੀ ਇਸ ਖੇਤਰ 'ਚ ਵਧੀਆ ਹੋਟਲ, ਰੈਸਟਰੋਰੈਂਟ, ਸ਼ੋਅਰੂਮ ਆਦਿ ਖੋਲ੍ਹਣ ਦੇ ਚਾਹਵਾਨ ਨਜ਼ਰ ਆ ਰਹੇ ਹਨ ਅਤੇ ਕਿਸਾਨਾਂ ਨਾਲ ਗੈਰ-ਰਸਮੀ ਮੀਟਿੰਗਾਂ ਕਰ ਕੇ ਜ਼ਮੀਨਾਂ ਦੇ ਰੇਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।...

ਫੋਟੋ - http://v.duta.us/sxWW7QAA

ਇਥੇ ਪਡ੍ਹੋ ਪੁਰੀ ਖਬਰ - - http://v.duta.us/kByDqgAA

📲 Get Punjab News on Whatsapp 💬