ਪਿਤਾ ਨਾਲ ਮਿਲਵਾਉਣ ਦੇ ਬਹਾਨੇ ਲੈ ਗਏ ਨਾਬਾਲਿਗ ਕੁੜੀ, ਫਿਰ ਕੀਤਾ ਬਲਾਤਕਾਰ
ਅਬੋਹਰ (ਸੁਨੀਲ) : ਇਥੋਂ ਦੇ ਇਕ ਇਲਾਕੇ ਦੀ ਰਹਿਣ ਵਾਲੀ 15 ਸਾਲਾ ਲੜਕੀ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ ਪਿੰਡ ਘੱਲੂ ਵਾਸੀ ਦੋ ਨੌਜਵਾਨਾਂ ਵਿਰੁੱਧ ਥਾਣਾ ਖੂਈਖੇੜਾ 'ਚ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਮਹਿਲਾ ਏ. ਐੱਸ. ਆਈ. ਰਜਨੀ ਬਾਲਾ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪੀੜਤ ਲੜਕੀ ਦੀ ਮਾਤਾ ਨੇ ਪੁਲਸ ਨੂੰ ਦੱਸਿਆ ਕਿ 3 ਅਕਤੂਬਰ ਦੀ ਸ਼ਾਮ ਲਗਭਗ 6 ਵਜੇ ਪਿੰਡ ਘੱਲੂ ਵਾਸੀ ਵਿੱਕੀ ਤੇ ਰਘੁਵੀਰ ਉਸਦੀ 15 ਸਾਲਾ ਬੇਟੀ ਨੂੰ ਉਸਦੇ ਪਿਤਾ ਨਾਲ ਮਿਲਾਉਣ ਦੇ ਬਹਾਨੇ ਆਪਣੇ ਨਾਲ ਲੈ ਗਏ। ਮਹਿਲਾ ਅਨੁਸਾਰ ਉਕਤ ਨੌਜਵਾਨਾਂ ਨੇ ਉਸ ਦੀ ਬੇਟੀ ਨੂੰ ਪਿੰਡ ਘੱਲੂ ਦੇ ਖੇਤਾਂ 'ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।...
ਫੋਟੋ - http://v.duta.us/BnIdawAA
ਇਥੇ ਪਡ੍ਹੋ ਪੁਰੀ ਖਬਰ - - http://v.duta.us/m17I-AEA