ਬੱਚਿਆਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਸਾਹਮਣੇ ਆਇਆ ਪੂਰਾ ਸੱਚ

  |   Punjabnews

ਪਟਿਆਲਾ (ਬਲਜਿੰਦਰ) : ਪਟਿਆਲਾ ਪੁਲਸ ਨੇ ਬੱਚਿਆਂ ਦੀ ਸਮਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 5 ਔਰਤਾਂ ਸਮੇਤ ਕੁਲ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ 2 ਅਕਤੂਬਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚੋਂ ਗਾਇਬ ਹੋਏ ਬੱਚੇ ਨੂੰ ਵੀ ਬਰਾਮਦ ਕਰ ਲਿਆ ਹੈ। ਹੈਰਾਨੀ ਵਾਲੀ ਗੱਲ ਕਹੋ ਜਾਂ ਫੇਰ ਕਲਯੁਗ ਦਾ ਪਹਿਰਾ, ਸਿਰਫ ਇਕ ਲੱਖ ਰੁਪਏ ਪਿਛੇ ਦਾਦੇ ਨੇ ਹੀ ਆਪਣਾ ਪੋਤਾ ਵੇਚ ਦਿੱਤਾ ਸੀ। ਪੁਲਸ ਨੇ ਜਿਹੜੇ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਉਨ੍ਹਾਂ 'ਚ ਲੜਕੇ ਦੇ ਦਾਦਾ ਅਤੇ ਦਾਦੀ ਵੀ ਸ਼ਾਮਲ ਹਨ। ਬੱਚੇ ਨੂੰ ਚਾਰ ਲੱਖ ਰੁਪਏ ਵਿਚ ਵੇਚਿਆ ਗਿਆ। ਜਿਸ ਵਿਚੋਂ ਦਾਦੇ ਨੂੰ ਇੱਕ ਲੱਖ ਰੁਪਏ ਦਿੱਤੇ ਗਏ ਸਨ।...

ਫੋਟੋ - http://v.duta.us/VSKi_AAA

ਇਥੇ ਪਡ੍ਹੋ ਪੁਰੀ ਖਬਰ - - http://v.duta.us/XhDtmQAA

📲 Get Punjab News on Whatsapp 💬