ਲਾਵਾਂ ਤੋਂ ਬਾਅਦ 'ਲਾੜੀ' ਨੇ ਛੇੜੀਆਂ ਰੂਹਾਨੀ ਸੰਗੀਤਕ ਧੁਨਾਂ, ਰੰਗੀ ਗਈ ਸੁਣਨ ਵਾਲਿਆਂ ਦੀ ਰੂਹ

  |   Chandigarhnews

ਮੋਹਾਲੀ (ਕੁਲਦੀਪ ਸਿੰਘ) : ਆਮ ਵਿਆਹਾਂ ਦੀ ਤਰ੍ਹਾਂ ਹੀ ਇਸ ਕੁੜੀ ਦੇ ਵੀ ਵਿਆਹ 'ਤੇ ਵੀ ਗੁਰਦੁਆਰਾ ਸਾਹਿਬ 'ਚ ਲਾਵਾਂ-ਫੇਰੇ ਹੋਏ ਅਤੇ ਸ਼ਬਦ ਕੀਰਤਨ ਕਰਵਾਇਆ ਗਿਆ ਪਰ ਇਸ ਐੱਮ. ਬੀ. ਏ. ਲਾੜੀ ਨੇ ਲਾਵਾਂ ਤੋਂ ਬਾਅਦ ਜਦੋਂ ਆਪਣਾ ਹੁਨਰ ਸਭ ਦੇ ਸਾਹਮਣੇ ਰੱਖਿਆ ਤਾਂ ਲੋਕ ਉਸ ਦੇ ਹੁਨਰ 'ਚ ਹੀ ਖੋਹ ਗਏ। ਅਸਲ 'ਚ ਫੇਜ਼-11 ਵਾਸੀ ਗੁਰਦੀਪ ਸਿੰਘ ਦੀ ਧੀ ਜਸਲੀਨ ਕੌਰ ਦਾ ਵਿਆਹ ਚੰਡੀਗੜ੍ਹ ਵਾਸੀ ਮਸ਼ਹੂਰ ਰਾਗੀ ਬਲਵਿੰਦਰ ਸਿੰਘ ਰੰਗੀਲਾ ਦੇ ਭਤੀਜੇ ਅਤੇ ਉਨ੍ਹਾਂ ਦੇ ਛੋਟੇ ਭਰਾ ਸੁਰਿੰਦਰ ਸਿੰਘ ਰੰਗੀਲਾ ਦੇ ਬੇਟੇ ਰਵਿੰਦਰ ਸਿੰਘ ਨਾਲ ਹੋਇਆ। ਵਿਆਹ ਮੌਕੇ ਚੰਡੀਗੜ੍ਹ ਦੇ ਸੈਕਟਰ-34 ਸਥਿਤ ਗੁਰਦੁਆਰਾ ਸਾਹਿਬ 'ਚ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹਜੂਰੀ ਰਾਗੀ ਭਾਈ ਗੁਰਦੇਵ ਸਿੰਘ ਕੋਹਾੜਕੇ ਨੇ ਜੋੜੀ ਦੇ ਲਾਵਾਂ-ਫੇਰੇ ਕਰਵਾਏ।...

ਫੋਟੋ - http://v.duta.us/cP0qPQAA

ਇਥੇ ਪਡ੍ਹੋ ਪੁਰੀ ਖਬਰ - - http://v.duta.us/BkhG1QAA

📲 Get Chandigarh News on Whatsapp 💬