ਸਾਬਕਾ ਫੌਜੀ ਨੂੰ ਪੰਜ ਦਹਾਕਿਆਂ ਬਾਅਦ ਮਿਲਿਆ ਪੂਰੀ ਪੈਨਸ਼ਨ ਦਾ ਹੱਕ

  |   Punjabnews

ਫ਼ਰੀਦਕੋਟ (ਹਾਲੀ) - ਫਰੀਦਕੋਟ ਦੇ ਇਕ 85 ਸਾਲਾ ਸਾਬਕਾ ਫੌਜੀ ਨੂੰ ਪੰਜ ਦਹਾਕੇ ਦੀ ਲੰਬੀ ਕਾਨੂੰਨੀ ਲੜਾਈ ਮਗਰੋਂ ਪੂਰੀ ਪੈਨਸ਼ਨ ਦਾ ਹੱਕ ਮਿਲਿਆ ਹੈ। ਆਰਮਡ ਫੋਰਸਿਜ਼ ਟ੍ਰਿਬਿਊਨਲ ਚੰਡੀਗੜ੍ਹ ਨੇ ਸਾਬਕਾ ਫੌਜੀ ਦੇ ਪੈਨਸ਼ਨ ਲਾਭ ਸਮੇਤ ਵਿਆਜ 3 ਮਹੀਨਿਆਂ 'ਚ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ ਬਲਵੀਰ ਸਿੰਘ ਵਾਸੀ ਫ਼ਰੀਦਕੋਟ ਨਵੰਬਰ 1951 'ਚ ਭਾਰਤੀ ਫੌਜ 'ਚ ਭਰਤੀ ਹੋਇਆ ਸੀ ਅਤੇ 1963 'ਚ ਕਰੀਬ 12 ਸਾਲ ਦੀ ਨੌਕਰੀ ਕਰਨ ਮਗਰੋਂ ਬਲਬੀਰ ਨੂੰ ਆਰਮੀ ਦੇ ਮੈਡੀਕਲ ਬੋਰਡ ਨੇ ਮੈਡੀਕਲ ਅਧਾਰ 'ਤੇ ਹੋਰ ਸੇਵਾਵਾਂ ਦੀ ਲੋੜ ਨਾ ਹੋਣ ਦਾ ਹੁਕਮ ਜਾਰੀ ਕਰਕੇ ਆਰਮੀ 'ਚੋਂ ਡਿਸਚਾਰਜ ਕਰ ਦਿੱਤਾ ਸੀ। ਉਸ ਨੂੰ ਆਰਮੀ ਦੇ ਨਿਯਮਾਂ ਮੁਤਾਬਕ ਬਣਦੀ ਪੈਨਸ਼ਨ ਨਹੀਂ ਦਿੱਤੀ ਗਈ।...

ਫੋਟੋ - http://v.duta.us/PwFI8QAA

ਇਥੇ ਪਡ੍ਹੋ ਪੁਰੀ ਖਬਰ - - http://v.duta.us/7a7_YwAA

📲 Get Punjab News on Whatsapp 💬