10 ਮਿੰਟਾਂ 'ਚ ਰਾਖ ਹੋਇਆ ਦੇਸ਼ ਦਾ ਸਭ ਤੋਂ ਵੱਡਾ 'ਰਾਵਣ', ਦੇਖਣ ਪੁੱਜੇ ਲੱਖਾਂ ਲੋਕ

  |   Chandigarhnews

ਚੰਡੀਗੜ੍ਹ (ਪਾਲ) : 6 ਮਹੀਨਿਆਂ 'ਚ ਤਿਆਰ ਹੋਏ ਦੇਸ਼ ਦੇ ਸਭ ਤੋਂ ਉੱਚੇ 221 ਫੁੱਟ ਦੇ ਰਾਵਣ ਦਾ ਪੁਤਲਾ ਸਿਰਫ 10 ਮਿੰਟਾਂ 'ਚ ਹੀ ਰਾਖ ਬਣ ਗਿਆ। ਧਨਾਸ 'ਚ ਰਾਵਣ ਦਹਿਨ ਦੇਖਣ ਲਈ 1.50 ਲੱਖ ਤੋਂ ਜ਼ਿਆਦਾ ਲੋਕ ਮੌਜੂਦ ਰਹੇ। ਸ਼ਾਮ 4 ਵਜੇ ਤੋਂ ਹੀ ਲੋਕ ਇੱਥੇ ਰਾਵਣ ਦਹਿਨ ਨੂੰ ਦੇਖਣ ਲਈ ਇਕੱਠੇ ਹੋਣ ਲੱਗ ਪਏ ਸਨ। ਇਸ ਕਾਰਨ ਸੈਕਟਰ-25 ਤੋਂ ਲੈ ਕੇ ਮੁੱਲਾਂਪੁਰ ਤੱਕ ਲੰਬਾ ਜਾਮ ਲੱਗਾ ਰਿਹਾ। ਇਸ ਦੇ ਬਾਵਜੂਦ ਲੋਕ ਉਤਸੁਕਤਾ ਨਾਲ ਪੈਦਲ ਹੀ ਰਾਵਣ ਦਹਿਨ ਦੇਖਣ ਪੁੱਜੇ। ਸ਼ਾਮ 6.51 ਵਜੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ੇ ਰਿਮੋਟ ਕੰਟਰੋਲ ਨਾਲ ਪੁਤਲੇ ਦਾ ਦਹਿਨ ਕੀਤਾ। 32 ਲੱਖ ਨਾਲ ਬਣੇ ਇਸ ਰਾਵਣ ਦੇ ਪੁਤਲੇ 'ਚ 500 ਪਟਾਕੇ ਵੀ ਭਰੇ ਗਏ ਸਨ ਅਤੇ ਸਾਰੇ ਪਟਾਕੇ ਈਕੋ ਫਰੈਂਡਲੀ ਸਨ।...

ਫੋਟੋ - http://v.duta.us/-MNLdAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/D47bsAAA

📲 Get Chandigarh News on Whatsapp 💬