14 ਸਾਲ ਦੀ ਲੜਕੀ ਨੂੰ ਵਰਗਲਾ ਕੇ ਅਸ਼ਲੀਲ ਫੋਟੋਆਂ ਖਿੱਚਣ ਦੇ ਲਾਏ ਦੋਸ਼

  |   Punjabnews

ਅੰਮ੍ਰਿਤਸਰ (ਛੀਨਾ) : ਮੇਰੀ 14 ਸਾਲ ਦੀ ਲੜਕੀ ਨੂੰ ਵਰਗਲਾ ਕੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚਣ ਵਾਲੇ ਵੰਦਨ ਖੰਨਾ ਕਾਰਨ ਸਾਡਾ ਸਾਰਾ ਪਰਿਵਾਰ ਹਰ ਵੇਲੇ ਸਹਿਮਿਆ ਰਹਿੰਦਾ ਹੈ। ਮੇਰੀਆਂ ਬੇਟੀਆਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਹ ਦੋਸ਼ ਜਸਵਿੰਦਰ ਸਿੰਘ ਵਾਸੀ ਈਸ਼ਵਰ ਨਗਰ ਨੇ ਅੱਜ ਇਥੇ ਗੱਲਬਾਤ ਕਰਦਿਆਂ ਲਾਏ। ਉਨ੍ਹਾਂ ਕਿਹਾ ਕਿ ਮੇਰੀ 14 ਸਾਲ ਦੀ ਬੇਟੀ ਤੇ ਵੰਦਨ ਦੀ ਭੈਣ ਆਪਸ 'ਚ ਸਹੇਲੀਆਂ ਸਨ, ਵੰਦਨ ਨੇ ਸਾਜ਼ਿਸ਼ ਨਾਲ ਆਪਣੀ ਭੈਣ ਕੋਲੋਂ ਮੇਰੀ ਬੇਟੀ ਦਾ ਮੋਬਾਇਲ ਨੰਬਰ ਲੈ ਕੇ ਉਸ ਨੂੰ ਵਰਗਲਾ ਲਿਆ। ਇਸ ਗੱਲ ਬਾਰੇ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਆਪਣੀ ਬੇਟੀ ਨੂੰ ਸਮਝਾਉਣ ਤੋਂ ਬਾਅਦ ਵੰਦਨ ਦੇ ਘਰ ਜਾ ਕੇ ਉਸ ਦੇ ਮਾਤਾ-ਪਿਤਾ ਨੂੰ ਬੇਨਤੀ ਕੀਤੀ ਕਿ ਉਹ ਵੰਦਨ ਨੂੰ ਸਮਝਾਉਣ ਪਰ ਉਹ ਅੱਗੋਂ ਸਾਨੂੰ ਹੀ ਧਮਕੀਆਂ ਦੇਣ ਲੱਗ ਪਏ।...

ਫੋਟੋ - http://v.duta.us/uxzaewAA

ਇਥੇ ਪਡ੍ਹੋ ਪੁਰੀ ਖਬਰ - - http://v.duta.us/Sb-KoQAA

📲 Get Punjab News on Whatsapp 💬