Punjabnews

ਬੱਚਿਆਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਸਾਹਮਣੇ ਆਇਆ ਪੂਰਾ ਸੱਚ

ਪਟਿਆਲਾ (ਬਲਜਿੰਦਰ) : ਪਟਿਆਲਾ ਪੁਲਸ ਨੇ ਬੱਚਿਆਂ ਦੀ ਸਮਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 5 ਔਰਤਾਂ ਸਮੇਤ ਕੁਲ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ 2 ਅਕਤੂਬਰ …

read more

ਸਰਬੱਤ ਸਿਹਤ ਬੀਮਾ ਯੋਜਨਾ ਅਧੀਨ 125 ਹੋਰ ਨਿੱਜੀ ਹਸਪਤਾਲ ਸੂਚੀਬੱਧ : ਸਿੱਧੂ

ਚੰਡੀਗੜ੍ਹ : ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਕਾਇਮ ਰੱਖਦਿਆਂ ਸੂਬਾ ਸਰਕਾਰ ਨੇ ਅੱਜ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ 125 ਹੋਰ …

read more

ਕਰਤਾਰਪੁਰ ਲਾਂਘੇ ਕਾਰਨ ਵਧੇ ਡੇਰਾ ਬਾਬਾ ਨਾਨਕ ਦੀਆਂ ਜ਼ਮੀਨਾਂ ਦੇ ਰੇਟ

ਡੇਰਾ ਬਾਬਾ ਨਾਨਕ (ਵਤਨ) : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਬਣਨ ਨਾਲ ਕੌਮਾਂਤਰੀ ਸਰਹੱਦ 'ਤੇ ਸਥਿਤ ਕਸਬਾ ਡੇਰਾ ਬਾਬਾ ਨਾਨਕ ਅਤੇ ਆਸ-ਪਾਸ ਦੇ ਖ …

read more

ਨਾਭਾ 'ਚੋਂ ਇਕ ਹੋਰ ਨਾਬਾਲਗਾ ਅਗ਼ਵਾ

ਨਾਭਾ (ਜੈਨ) : ਇਥੇ ਇਕ 15 ਸਾਲਾ ਨਾਬਾਲਗ ਲੜਕੀ ਦੇ ਅਗਵਾ ਹੋਣ ਦੀ ਸੂਚਨਾ ਮਿਲੀ ਹੈ ਜੋ ਬਠਿੰਡੀਆ ਮੁਹੱਲਾ ਵਿਖੇ ਟਿਊਸ਼ਨ ਪੜ੍ਹਦੀ ਸੀ। ਮਿਲੀ ਜਾਣਕਾਰੀ ਮੁਤਾਬਕ ਉਕਤ ਲੜਕੀ ਰੋਜ਼ਾਨ …

read more

ਸਰਹੱਦੀ ਖੇਤਰਾਂ 'ਚ ਸੰਕਟ ਦੇ ਬੱਦਲ ਹੋ ਰਹੇ ਨੇ ਗੂੜ੍ਹੇ

ਜੰਮੂ-ਕਸ਼ਮੀਰ/ਜਲੰਧਰ (ਜੁਗਿੰਦਰ ਸੰਧੂ)- ਪਾਕਿਸਤਾਨ ਵੱਲੋਂ ਭਾਰਤ ਦੇ ਖਿਲਾਫ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਉਨ …

read more

ਪੰਜਾਬ ਲਈ ਫਿਰ ਖਤਰੇ ਦੀ ਘੰਟੀ, ਹਥਿਆਰਾਂ ਦੀ ਤਸਕਰੀ 'ਚ ਤੇਜ਼ੀ

ਚੰਡੀਗੜ੍ਹ : ਪਹਿਲਾਂ ਹੀ ਨਸ਼ੇ ਦਾ ਸੰਤਾਪ ਹੰਢਾਅ ਰਹੇ ਪੰਜਾਬ ਵਿਚ ਹੁਣ ਹਥਿਆਰਾਂ ਦੀ ਤਸਕਰੀ ਵੀ ਤੇਜ਼ ਹੋ ਗਈ ਹੈ। ਨਸ਼ਾ ਤਸਕਰੀ ਤੋਂ ਚਿੰਤਤ ਪੰਜਾਬ ਦੀਆਂ ਸੁਰੱਖਿਆ ਏਜੰਸੀਆ …

read more

ਐਫ. ਸੀ. ਆਈ. ਕੋਲ ਗੁਦਾਮਾਂ 'ਚ ਜਗ੍ਹਾ ਨਾ ਹੋਣ ਕਾਰਨ ਸ਼ੈਲਰ ਮਾਲਕ ਹੜਤਾਲ 'ਤੇ

ਮਾਛੀਵਾੜਾ ਸਾਹਿਬ,(ਟੱਕਰ): ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ ਤੇਜ਼ ਹੁੰਦੀ ਜਾ ਰਹੀ ਹੈ ਤੇ ਸਰਕਾਰੀ ਏਜੰਸੀਆਂ ਵਲੋਂ ਖਰੀਦ ਵੀ ਜ਼ੋਰਾਂ 'ਤੇ ਹੈ ਪਰ ਸ਼ੈਲਰ ਮਾਲਕਾਂ ਵਲੋਂ ਐਫ …

read more

परिवहन 👤मंत्री की पत्नी का ढाई लाख की😱नकदी, गहनों से भरा बैग👜चोरी

चंडीगढ़ के सेक्टर-8 की मार्केट से हिमाचल के परिवहन मंत्री गोविंद सिंह ठाकुर की पत्नी का कार से 2.50 लाख नकदी और लाखों रुपये के गहनों स …

read more

ਫਰੀਦਕੋਟ 'ਚ ਫਿਰ ਹੋਈ ਲੁੱਟ ਦੀ ਵਾਰਦਾਤ, ਡਾਕਟਰ ਦੇ ਕੁਆਟਰ 'ਤੇ ਕੀਤਾ ਹੱਥ ਸਾਫ

ਫਰੀਦਕੋਟ (ਜਗਤਾਰ) - ਫਰੀਦਕੋਟ ਜ਼ਿਲੇ 'ਚ ਆਏ ਦਿਨ ਲੁਟੇਰਿਆਂ, ਬਦਮਾਸ਼ਾਂ ਵਲੋਂ ਵਾਰ-ਵਾਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਜ਼ਿਲੇ ਦੇ ਲ …

read more

ਗੈਸ ਕਟਰ ਨਾਲ ਏ. ਟੀ. ਐੱਮ. ਕੱਟ ਕੇ 2,45,100 ਰੁਪਏ ਦੀ ਲੁੱਟ

ਜੰਡਿਆਲਾ ਗੁਰੂ (ਸੁਰਿੰਦਰ, ਸ਼ਰਮਾ) : ਸ਼ਹਿਰ 'ਚ ਵੱਧ ਰਹੇ ਅਪਰਾਧ ਕਾਰਣ ਲੋਕਾਂ 'ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਪਹਿਲੀਆਂ ਘਟਨਾਵਾਂ ਨੂੰ ਛੱਡ ਕੇ ਸੋਮਵਾਰ-ਮੰਗਲਵਾਰ ਦੀ ਅੱਧੀ ਰਾਤ …

read more

ਵਡੇਰੇ ਪੰਥਕ ਹਿੱਤਾਂ ਲਈ ਭੰਬਲਭੂਸੇ ਨੂੰ ਖਤਮ ਕੀਤਾ ਜਾਵੇ : ਭਾਈ ਲੌਂਗੋਵਾਲ

ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤ …

read more

ਲਾਵਾਂ ਤੋਂ ਬਾਅਦ 'ਲਾੜੀ' ਨੇ ਛੇੜੀਆਂ ਰੂਹਾਨੀ ਸੰਗੀਤਕ ਧੁਨਾਂ, ਰੰਗੀ ਗਈ ਸੁਣਨ ਵਾਲਿਆਂ ਦੀ ਰੂਹ

ਮੋਹਾਲੀ (ਕੁਲਦੀਪ ਸਿੰਘ) : ਆਮ ਵਿਆਹਾਂ ਦੀ ਤਰ੍ਹਾਂ ਹੀ ਇਸ ਕੁੜੀ ਦੇ ਵੀ ਵਿਆਹ 'ਤੇ ਵੀ ਗੁਰਦੁਆਰਾ ਸਾਹਿਬ 'ਚ ਲਾਵਾਂ-ਫੇਰੇ ਹੋਏ ਅਤੇ ਸ਼ਬਦ ਕੀਰਤਨ ਕਰਵਾਇਆ ਗਿਆ ਪਰ ਇਸ ਐੱਮ. ਬ …

read more

« Page 1 / 2 »