ਉੱਤਰ ਰੇਲਵੇ ਨੇ 45 ਟਰੇਨਾਂ ਨੂੰ ਕੀਤਾ ਰੱਦ, 40 ਟਰੇਨਾਂ ਦੇ ਫੇਰਿਆਂ 'ਚ ਕੀਤੀ ਕਮੀ

  |   Punjabnews

ਜਲੰਧਰ (ਜ. ਬ.)- ਆਉਣ ਵਾਲੇ ਧੁੰਦ ਦੇ ਮੌਸਮ ਨੂੰ ਵੇਖਦਿਆਂ ਰੇਲਵੇ ਵਿਭਾਗ ਨੂੰ ਹੁਣ ਤੋਂ ਹੀ ਚਿੰਤਾ ਸਤਾਉਣ ਲੱਗੀ ਹੈ। ਉੱਤਰ ਰੇਲਵੇ ਨੇ ਅਹਿਤਿਆਤ ਦੇ ਤੌਰ 'ਤੇ ਦਸੰਬਰ ਤੋਂ ਜਨਵਰੀ 2020 ਦੇ ਵਿਚਕਾਰ ਕਰੀਬ 90 ਟਰੇਨਾਂ ਦੀ ਇਕ ਲਿਸਟ ਜਾਰੀ ਕੀਤੀ ਹੈ ਜੋ ਕਿ ਇਸ ਮਿਆਦ ਦੌਰਾਨ ਪ੍ਰਭਾਵਿਤ ਰਹੇਗੀ। ਇਸ ਦੌਰਾਨ 45 ਟਰੇਨਾਂ ਰੱਦ, 40 ਟਰੇਨਾਂ ਦੇ ਫੇਰਿਆਂ 'ਚ ਕਮੀ ਅਤੇ ਕੁਝ ਟਰੇਨਾਂ ਦੇ ਰੂਟ ਬਦਲੇ ਗਏ। ਪ੍ਰਭਾਵਿਤ ਰਹਿਣ ਵਾਲੀਆਂ ਮੁੱਖ ਟਰੇਨਾਂ ਦੀ ਸੂਚੀ ਇਸ ਪ੍ਰਕਾਰ ਹੈ। ਰੇਲ ਯਾਤਰੀਆਂ ਦੀ ਸਹੂਲਤ ਲਈ ਪੂਰੀ ਲਿਸਟ ਰੇਲਵੇ ਦੀ ਵੈੱਬਸਾਈਟ 'ਤੇ ਵੀ 1-2 ਦਿਨ 'ਚ ਅਪਲੋਡ ਕੀਤੀ ਜਾਵੇਗੀ।

ਰੱਦ ਰਹਿਣ ਵਾਲੀਆਂ ਮੁੱਖ ਟਰੇਨਾਂ

ਇਨ੍ਹਾਂ ਮੁੱਖ ਟਰੇਨਾਂ ਦੇ ਫੇਰਿਆਂ 'ਚ ਕੀਤੀ ਗਈ ਕਮੀ

ਫੋਟੋ - http://v.duta.us/K38SbQAA

ਇਥੇ ਪਡ੍ਹੋ ਪੁਰੀ ਖਬਰ - - http://v.duta.us/fRtbFAAA

📲 Get Punjab News on Whatsapp 💬