ਕਾਰਨੀਟੋਜ ਜੂਨੀਅਰ ਸਮਾਰਟ ਕਿਡ ਦਾ ਜਲੰਧਰ ਸਿਟੀ ਫਿਨਾਲੇ ਐੱਲ .ਪੀ. ਯੂ. 'ਚ ਆਯੋਜਿਤ

  |   Jalandharnews

ਜਲੰਧਰ- ਈਵੈਂਟਸ ਜਸਟ ਅਭੀ ਵੱਲੋਂ ਕਾਰਨੀਟੋਜ ਜੂਨੀਅਰ ਸਮਾਰਟ ਕਿਡ ਪੰਜਾਬ ਦਾ ਜਲੰਧਰ ਸਿਟੀ ਫਿਨਾਲੇ ਐੱਲ. ਪੀ. ਯੂ. ਯੂਨੀਵਰਸਿਟੀ 'ਚ ਆਯੋਜਿਤ ਕੀਤਾ ਗਿਆ। ਇਸ 'ਚ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਸਕੂਲਾਂ ਤੋਂ ਸਿਲੈਕਟ ਹੋਏ ਬੱਚਿਆਂ ਨੇ ਹਿੱਸਾ ਲਿਆ। ਇਸ ਈਵੈਂਟ ਦਾ ਆਯੋਜਨ ਕਰਨ 'ਚ ਐੱਲ. ਪੀ. ਯੂ. ਯੂਨੀਵਰਸਿਟੀ ਦੇ ਐਸੋਸੀਏਟ ਡਿਨ ਆਫ ਸਟੂਡੈਂਟਸ ਅਫੇਅਰਸ ਸੌਰਭ ਲਖਨਪਾਲ ਨੇ ਬਹੁਤ ਅਹਿਮ ਭੂਮਿਕਾ ਨਿਭਾਈ।

ਈਵੈਂਟਸ ਜਸਟ ਅਭੀ ਅਤੇ ਚਸਕਾ ਪ੍ਰੋਡਕਸ਼ਨ ਵੱਲੋਂ ਕਰਵਾਏ ਜਾ ਰਹੇ ਇਸ ਈਵੈਂਟਸ 'ਚ ਪੰਜਾਬ ਦੇ 9 ਤੋਂ 13 ਸਾਲ ਦੇ ਅਤੇ ਚੌਥੀ ਤੋਂ ਅੱਠਵੀਂ ਕਸਾਸ ਦੇ ਬੱਚਿਆਂ ਨੇ ਹਿੱਸਾ ਲਿਆ ਸੀ, ਜੋ ਅੱਜ ਇਕ ਵੱਡੇ ਮੰਚ ਦਾ ਹਿੱਸਾ ਬਣ ਗਏ ਹਨ। ਜਲੰਧਰ ਦੇ ਸਿਟੀ ਫਿਨਾਲੇ 'ਚ 20 ਤੋਂ 25 ਸਕੂਲਾਂ ਦੇ 124 ਬੱਚਿਆਂ ਨੇ ਹਿੱਸਾ ਲਿਆ ਅਤੇ ਸ਼ਹਿਰ ਦੀ ਮਸ਼ਹੂਰ ਹਸਤੀ ਧਰਮਿੰਦਰ ਕੱਥਕ ਅਤੇ ਆਰ. ਜੇ. ਨਿਧੀ ਸ਼ਰਮਾ ਨੇ ਮੁੱਖ ਜੱਜ ਦੀ ਭੂਮਿਕਾ ਨਿਭਾਈ।...

ਫੋਟੋ - http://v.duta.us/amM0JwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/9wlM8gAA

📲 Get Jalandhar News on Whatsapp 💬