ਬਰਨਾਲਾ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ, 4 ਕਾਬੂ

  |   Sangrur-Barnalanews

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਲੁੱਟ-ਖੋਹ ਦੀ ਯੋਜਨਾ ਬਣਾਉਂਦੇ ਹੋਏ ਸੀ. ਆਈ. ਏ. ਸਟਾਫ ਬਰਨਾਲਾ ਦੀ ਪੁਲਸ ਨੇ 4 ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਬਦਮਾਸ਼ਾਂ ਨੂੰ ਕਾਬੂ ਕਰਨ ਸਮੇਂ ਪੁਲਸ ਅਤੇ ਬਦਮਾਸ਼ਾਂ 'ਚ ਫਾਇਰਿੰਗ ਵੀ ਹੋਈ। ਇਨ੍ਹਾਂ 'ਚ ਦੋ ਬਦਮਾਸ਼ਾਂ 'ਤੇ ਕਤਲ ਦੇ ਕੇਸ ਵੀ ਦਰਜ ਹਨ। ਇਨ੍ਹਾਂ 'ਚੋਂ ਇਕ ਬਦਮਾਸ਼ ਹਾਲੇ ਤੱਕ ਕਿਸੇ ਵੀ ਕੇਸ 'ਚ ਪੁਲਸ ਦੇ ਹੱਥੇ ਨਹੀਂ ਚੜ੍ਹ ਸਕਿਆ ਸੀ ਅਤੇ ਉਹ ਕਈ ਸਾਲਾਂ ਤੋਂ ਭਗੌੜਾ ਚੱਲਿਆ ਆ ਰਿਹਾ ਸੀ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦੇ ਐੱਸ. ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ ਪਿੰਡ ਪੱਖੋ ਕਲਾਂ 'ਚ ਨਾਕਾ ਲਗਾਇਆ ਹੋਇਆ ਸੀ। ਇਸੇ ਦੌਰਾਨ ਮੁਖਬਰ ਨੇ ਸੂਚਨਾ ਦਿੱਤੀ ਕਿ ਲਵਜੀਤ ਸਿੰਘ ਲਵੀ ਵਾਸੀ ਖੱਖ ਜ਼ਿਲਾ ਤਰਨਤਾਰਨ, ਅਮਰਵੀਰ ਸਿੰਘ ਮਿੰਟਾ ਵਾਸੀ ਬਰਨਾਲਾ, ਪਰਵਿੰਦਰ ਸਿੰਘ ਗੱਗੂ ਵਾਸੀ ਸੱਦੋਹੇੜੀ, ਮਨੀਸ਼ ਪ੍ਰਭਾਕਰ ਵਾਸੀ ਬਰਨਾਲਾ, ਜੋਨੀ ਵਾਸੀ ਹੁਸ਼ਿਆਰਪੁਰ ਨੇ ਗੈਂਗ ਬਣਾਇਆ ਹੋਇਆ ਹੈ। ਜੋ ਸਾਰੇ ਬਦਮਾਸ਼ ਇਕ ਕਾਰ 'ਚ ਸਵਾਰ ਹੋ ਕੇ ਲੁੱਟਖੋਹ ਦੀ ਤਾਕ 'ਚ ਹਨ।...

ਫੋਟੋ - http://v.duta.us/2xS9JwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/IU56XwAA

📲 Get Sangrur-barnala News on Whatsapp 💬