'ਲਵ ਮੈਰਿਜ' ਕਰਵਾਉਣ ਵਾਲਿਆਂ 'ਚ ਵੱਧ ਰਹੇ ਨੇ ਤਲਾਕ ਦੇ ਜ਼ਿਆਦਾ ਕੇਸ
ਚੰਡੀਗੜ੍ਹ- ਪੜ੍ਹੇ-ਲਿਖੇ ਅਤੇ 'ਲਵ ਮੈਰਿਜ' ਕਰਵਾਉਣ ਵਾਲਿਆਂ 'ਚ ਤਲਾਕ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਇਸ ਲਾਈਨ 'ਚ ਉਹ ਵੀ ਹਨ, ਜਿਨ੍ਹਾਂ ਦੇ ਕੋਲ ਉੱਚੀਆਂ ਡਿਗਰੀਅÎਾਂ ਅਤੇ ਮੋਟੀ ਤਨਖਾਹ ਹੈ। ਇਹ ਰਿਸ਼ਤਿਆਂ ਨੂੰ ਲੈ ਕੇ ਸੈਂਸੇਟਿਵ ਨਹੀਂ ਹਨ। ਇਨ੍ਹਾਂ 'ਚੋਂ 70 ਫੀਸਦੀ ਮਾਮਲੇ 'ਲਵ ਮੈਰਿਜ' ਵਾਲੇ ਕਪਲਸ ਦੇ ਹਨ। ਇਹ ਗੱਲ ਇਕ ਸਰਵੇ 'ਚੋਂ ਨਿਕਲ ਕੇ ਸਾਹਮਣੇ ਆਈ ਹੈ। ਬੈਂਗਲੁਰੂ 'ਚ ਤਲਾਕ ਦੇ 400 ਫੀਸਦੀ ਤੱਕ ਮਾਮਲੇ ਵੱਧਣ ਤੋਂ ਬਾਅਦ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ (ਨਿਮਹਾਂਸ) ਬੈਂਗਲੁਰੂ ਨੇ ਇਕ ਸਰਵੇ ਕੀਤਾ ਸੀ। ਰਿਸਰਚ ਨੂੰ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਸਥਿਤ ਯੂਨੀਵਰਸਿਟੀ ਇੰਸਟੀਚਿਊਟ ਆਫ ਫਾਰਮਾਸਿਊਟਿਕਲ ਸਾਇੰਸਜ ( ਯੂ. ਪੀ. ਆਈ. ਐੱਸ) 'ਚ ਚੱਲ ਰਹੇ ਚੌਥੇ ਇੰਬਰੋ ਸਕੂਲ ਦੌਰਾਨ ਸਾਂਝਾ ਕੀਤਾ।...
ਫੋਟੋ - http://v.duta.us/D6hNhwAA
ਇਥੇ ਪਡ੍ਹੋ ਪੁਰੀ ਖਬਰ - - http://v.duta.us/hcH37gAA