ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਮੌਜੂਦਾ ਵਿਧਾਇਕਾਂ ਨੇ ਘੇਰਿਆ Dc ਦਫਤਰ

  |   Punjabnews

ਜਲਾਲਾਬਾਦ (ਸੇਤੀਆ) - ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਮੌਜੂਦਾ ਵਿਧਾਇਕਾਂ ਤੇ ਇੰਚਾਰਜ ਵਲੋਂ ਜ਼ਿਲਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਕਾਂਗਰਸ ਦੇ ਜ਼ਿਲਾ ਪ੍ਰਧਾਨ ਰੰਜਮ ਕਮਰਾ ਦੀ ਅਗਵਾਈ 'ਚ ਦਿੱਤੇ ਜਾ ਰਹੇ ਧਰਨੇ 'ਚ ਜਲਾਲਾਬਾਦ ਦੇ ਵਿਧਾਇਕ ਰਾਮਿੰਦਰ ਆਵਲਾ, ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਵਿਧਾਇਕ ਨੱਥੂ ਰਾਮ, ਅਬੋਹਰ ਕਾਂਗਰਸ ਦੇ ਇੰਚਾਰਜ ਸੰਦੀਪ ਜਾਖੜ, ਜਲਾਲਾਬਾਦ ਰਾਜ ਬਖਸ਼ ਕੰਬੋਜ, ਜਰਨੈਲ ਸਿੰਘ ਮੁਖੀਜਾ, ਬਲਾਕ ਦਿਹਾਤੀ ਪ੍ਰਧਾਨ ਕਿਸ਼ਨ ਕਾਠਗੜ੍ਹ, ਰੂਬੀ ਗਿੱਲ, ਸੁਰਿੰਦਰ ਕਾਲੜਾ, ਬੀਡੀ ਕਾਲੜਾ ਕਾਕਾ ਕੰਬੋਜ਼ ਤੋਂ ਇਲਾਵਾ ਵਰਕਰ ਮੌਜੂਦ ਹਨ। ਉਕਤ ਸਾਰੇ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਜਨ, ਲੋਕ ਕਚਹਿਰੀ 'ਚ ਭਾਜਪਾ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਦਾ ਖੁਲਾਸਾ ਕੀਤਾ।...

ਫੋਟੋ - http://v.duta.us/UzXLGwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/DBMSaAAA

📲 Get Punjab News on Whatsapp 💬