ਚੰਡੀਗੜ੍ਹ 'ਚ ਸਥਾਪਤ ਹੋਣਗੇ ਪੁਲਸ ਦੇ ਆਪਣੇ 2 ਪੈਟਰੋਲ ਪੰਪ

  |   Chandigarhnews

ਚੰਡੀਗੜ੍ਹ (ਸੰਦੀਪ) : ਚੰਡੀਗੜ੍ਹ ਪੁਲਸ ਦੇ 53ਵੇਂ ਸਥਾਪਨਾ ਦਿਵਸ 'ਤੇ ਪੁਲਸ ਲਾਈਨ 'ਚ ਸ਼ਾਨਦਾਰ ਪਰੇਡ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਇੱਥੇ ਬਤੌਰ ਮੁੱਖ ਮਹਿਮਾਨ ਸ਼ਿਰੱਕਤ ਕੀਤੀ। ਪ੍ਰੋਗਰਾਮ 'ਚ ਚੰਡੀਗੜ੍ਹ ਪੁਲਸ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਬਦਨੌਰ ਨੇ ਕਿਹਾ ਕਿ ਪ੍ਰਸ਼ਾਸਨ ਦੇ ਜਿੰਨੇ ਵੀ ਵਿਭਾਗਾਂ 'ਚ ਚੰਡੀਗੜ੍ਹ ਪੁਲਸ ਦੇ ਪ੍ਰਾਜੈਕਟ ਲੰਬਿਤ ਪਾਏ ਹਨ, ਉਹ ਛੇਤੀ ਹੀ ਉਨ੍ਹਾਂ ਸਾਰੇ ਪ੍ਰਾਜੈਕਟਾਂ ਨੂੰ ਪੂਰਾ ਕਰਵੁਣ ਦੀ ਕੋਸ਼ਿਸ਼ ਕਰਨਗੇ, ਜਿਸ ਨਾਲ ਪੁਲਸ ਮੁਲਾਜ਼ਮਾਂ ਨੂੰ ਹਰ ਤਰ੍ਹਾਂ ਨਾਲ ਬਿਹਤਰ ਸਹੂਲਤਾਵਾਂ ਦੇ ਕੇ ਉਨ੍ਹਾਂ ਦੇ ਮਨੋਬਲ ਨੂੰ ਵਧਾਇਆ ਜਾ ਸਕੇ ਅਤੇ ਉਹ ਆਪਣੀ ਡਿਊਟੀ ਨੂੰ ਬਾਖੂਬ ਨਿਭਾ ਕੇ ਪੁਲਸ ਵਿਭਾਗ ਦਾ ਨਾਂ ਪੂਰੇ ਦੇਸ਼ 'ਚ ਰੌਸ਼ਨ ਕਰਦੇ ਰਹਿਣ।...

ਫੋਟੋ - http://v.duta.us/r7WTwgAA

ਇਥੇ ਪਡ੍ਹੋ ਪੁਰੀ ਖਬਰ - - http://v.duta.us/6Cq55QAA

📲 Get Chandigarh News on Whatsapp 💬