ਛੋਟਾ ਲੱਲਾ ਕਤਲਕਾਂਡ 'ਚ ਖਤਰਨਾਕ ਗੈਂਗਸਟਰ ਮੰਡਲ ਗ੍ਰਿਫਤਾਰ

  |   Ludhiana-Khannanews

ਲੁਧਿਆਣਾ (ਮਹੇਸ਼) : ਬਹੁ-ਚਰਚਿਤ ਵਿਜੇ ਸਿੱਧੂ ਉਰਫ ਛੋਟਾ ਲੱਲਾ ਕਤਲਕਾਂਡ ਕੇਸ ਵਿਚ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਰੰਗਦਾਰੀ ਵਸੂਲਣ ਦੇ ਮਾਮਲੇ 'ਚ ਨਾਮਜ਼ਦ ਕੀਤੇ ਖਤਰਨਾਕ ਗੈਂਗਸਟਰ ਅਮਰਜੀਤ ਸਿੰਘ ਉਰਫ ਮੰਡਲ ਨੂੰ ਗ੍ਰਿਫਤਾਰ ਕੀਤਾ ਹੈ, ਜਿਸ 'ਤੇ ਇਕ ਦਰਜਨ ਦੇ ਕਰੀਬ ਸੰਗੀਨ ਅਪਰਾਧਕ ਕੇਸ ਦਰਜ ਹਨ। ਇਹ ਕੇਸ ਪੁਲਸ ਲਈ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਕੇਸ ਵਿਚ 2 ਮੁਕੱਦਮੇ ਦਰਜ ਕੀਤੇ ਗਏ ਹਨ। ਇਕ ਤਾਂ ਛੋਟਾ ਲੱਲਾ ਦੇ ਕਤਲ ਅਤੇ ਦੂਜਾ ਛੋਟਾ ਲੱਲਾ ਅਤੇ ਉਸ ਦੇ ਸਾਥੀਆਂ 'ਤੇ ਪਟਾਕਾ ਕਾਰੋਬਾਰੀ ਤੋਂ ਰੰਗਦਾਰੀ ਮੰਗਣ ਦਾ। ਇਸ ਕੇਸ ਵਿਚ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਕਛੂਆ ਚਾਲ ਚੱਲਦੇ ਹੋਏ ਘਟਨਾ ਤੋਂ ਕਰੀਬ 20 ਦਿਨ ਬਾਅਦ ਮੰਡਲ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਲੈ ਕੇ ਪੁੱਛÎਗਿੱਛ ਜਾਰੀ ਹੈ, ਜਦੋਂਕਿ ਇਸ ਕੇਸ ਵਿਚ 2 ਦੋਸ਼ੀ ਅਦਾਲਤ ਤੋਂ ਜ਼ਮਾਨਤ ਹਾਸਲ ਕਰ ਚੁੱਕੇ ਹਨ, ਜਿਨ੍ਹਾਂ ਨੂੰ ਸ਼ਾਮਲ ਤਫਤੀਸ਼ ਕਰ ਲਿਆ ਗਿਆ ਹੈ।...

ਫੋਟੋ - http://v.duta.us/pREkgwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/_n54WAAA

📲 Get Ludhiana-Khanna News on Whatsapp 💬