ਜਲੰਧਰ : ਦੁੱਗਣੀ ਹੋਵੇਗੀ ਬਿਜਲੀ ਸਪਲਾਈ, 1 ਲੱਖ ਲੋਕਾਂ ਨੂੰ ਮਿਲੇਗਾ ਲਾਭ

  |   Jalandharnews

ਜਲੰਧਰ : ਨਵੇਂ ਸਾਲ ਤੋਂ ਸ਼ਹਿਰ ਨੂੰ ਨਵੇਂ ਪਾਵਰ ਕਾਰੀਡੋਰ ਤੋਂ ਸਰਵਿਸ ਮਿਲਣੀ ਸ਼ੁਰੂ ਹੋ ਜਾਵੇਗੀ ਅਤੇ ਬਿਜਲੀ ਦੀ ਸਪਲਾਈ ਦੁੱਗਣੀ ਹੋ ਜਾਵੇਗੀ ਕਿਉਂਕਿ ਅੰਮ੍ਰਿਤ ਵਿਹਾਰ ਤੋਂ ਪਿੰਡ ਸਲੇਮਪੁਰ ਹੁੰਦੇ ਹੋਏ ਵਾਇਆ ਗੁਰੂ ਅਮਰਦਾਸ ਕਾਲੋਨੀ ਦੇ 66 ਕੇ. ਵੀ. ਬਿਜਲੀ ਗਰਿੱਡ ਨਾਲ ਨਵਾਂ ਪਾਵਰ ਕਾਰੀਡੋਰ ਜੋੜਨ ਦਾ ਕੰਮ ਸ਼ੁਰੂ ਹੋ ਗਿਆ ਹੈ। ਕਰਤਾਰਪੁਰ ਤੋਂ ਅੰਮ੍ਰਿਤ ਵਿਹਾਰ ਤੱਕ ਪਹਿਲਾਂ ਹੀ ਟਾਵਰ ਲਾਈਨ ਬਣ ਚੁੱਕੀ ਹੈ। ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕਿਆਂ 'ਚ 2 ਕਿਲੋਮੀਟਰ ਲੰਬੀ ਅੰਡਰਗਰਾਊਂਡ ਕੇਬਲ ਪਾਉਣ ਦਾ ਕੰਮ ਵੀਰਵਾਰ ਸਵੇਰੇ ਸ਼ੁਰੂ ਕੀਤਾ ਗਿਆ। ਇੱਥੇ ਦੋਹਰੇ ਸਰਕਿਟ ਵਾਲੀਆਂ 8 ਕੇਬਲਾਂ ਵਿਛਾਈਆਂ ਜਾਣਗੀਆਂ, ਜਿਨ੍ਹਾਂ ਦੀ ਕੀਮਤ 12 ਕਰੋੜ ਰੁਪਏ ਤੋਂ ਜ਼ਿਆਦਾ ਹੈ।...

ਫੋਟੋ - http://v.duta.us/wVZIkgAA

ਇਥੇ ਪਡ੍ਹੋ ਪੁਰੀ ਖਬਰ - - http://v.duta.us/CF39cgAA

📲 Get Jalandhar News on Whatsapp 💬