ਪੰਜਾਬ ਪੁਲਸ ਨੂੰ ਮਿਲੀ 'ਸ਼ਾਬਾਸ਼ੇ' 'ਤੇ ਬੋਲੇ Dgp ਦਿਨਕਰ ਗੁਪਤਾ

  |   Jalandharnews

ਜਲੰਧਰ,(ਧਵਨ): ਪੰਜਾਬ ਪੁਲਸ ਦੇ ਮਹਾ ਨਿਰਦੇਸ਼ਕ (ਡੀ. ਜੀ. ਪੀ.) ਦਿਨਕਰ ਗੁਪਤਾ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਬੰਧੀ ਪੰਜਾਬ ਪੁਲਸ ਵੱਲੋਂ ਸਮਾਗਮਾਂ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ 'ਚ ਨਿਭਾਈ ਭੂਮਿਕਾ ਲਈ ਸ਼ਾਬਾਸ਼ੀ ਦਿੱਤੇ ਜਾਣ ਨਾਲ ਪੁਲਸ ਅਧਿਕਾਰੀਆਂ ਤੇ ਜਵਾਨਾਂ ਦੇ ਹੌਸਲੇ ਬੁਲੰਦ ਹੋਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਸੁਲਤਾਨਪੁਰ ਲੋਧੀ ਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਸ਼ੁਭ ਆਰੰਭ ਦੇ ਮੌਕੇ 'ਤੇ ਜਿਸ ਤਰ੍ਹਾਂ ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਭੂਮਿਕਾ ਨਿਭਾਈ ਸੀ, ਉਹ ਸ਼ਲਾਘਾਯੋਗ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਭੂਮਿਕਾ ਦੀ ਪ੍ਰਸ਼ੰਸਾ ਕਰ ਕੇ ਪੁਲਸ ਨੂੰ ਭਵਿੱਖ 'ਚ ਹੋਰ ਬਿਹਤਰ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ।...

ਫੋਟੋ - http://v.duta.us/Tg-GjAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/mIgAHwAA

📲 Get Jalandhar News on Whatsapp 💬