ਲੁਧਿਆਣਾ ਤੇ ਆਲੇ-ਦੁਆਲੇ ਦੇ ਇਲਾਕਿਆਂ 'ਚ 24 ਘੰਟੇ ਧੁੰਦ ਰਹਿਣ ਦੀ ਸੰਭਾਵਨਾ

  |   Punjabnews

ਲੁਧਿਆਣਾ - ਹਿਮਾਚਲ ਅਤੇ ਕਸ਼ਮੀਰ 'ਚ ਪੈ ਰਹੇ ਮੀਂਹ ਅਤੇ ਹੋ ਰਹੀ ਬਰਫਬਾਰੀ ਨਾਲ ਸੂਬੇ ਦੇ ਤਾਪਮਾਨ 'ਚ ਕਮੀ ਆਈ ਹੈ। ਵੀਰਵਾਰ ਵਾਲੇ ਦਿਨ ਆਸਮਾਨ 'ਚ ਬੱਦਲ ਦੇਖਣ ਮਿਲੇ ਅਤੇ ਚਾਰੇ ਪਾਸੇ ਠੰਡੀ ਹਵਾ ਚੱਲਦੀ ਰਹੀ। ਆਉਣ ਵਾਲੇ 24 ਘੰਟਿਆਂ ਦੌਰਾਨ ਵੀ ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਆਸਮਾਨ 'ਤੇ ਬੱਦਲਾਂ ਦੇ ਛਾਏ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। ਦੂਜੇ ਪਾਸੇ ਵੱਧ ਮਾਤਰਾ 'ਚ ਧੁੰਦ ਹੋਣ ਨਾਲ ਰੇਲਵੇ ਵਿਭਾਗ ਨੇ ਆਉਣ-ਜਾਣ ਵਾਲਿਆਂ 124 ਰੇਲ ਗੱਡੀਆਂ ਨੂੰ ਦਸੰਬਰ ਅਤੇ ਫਰਵਰੀ 2010 ਤੱਕ ਰੱਦ ਕਰਨ ਦਾ ਫੈਸਲਾ ਕੀਤਾ ਹੈ। ਉਥੇ ਹੀ ਵੀਰਵਾਰ ਨੂੰ ਬਠਿੰਡਾ 'ਚ ਏ.ਕਿਊ.ਆਈ. 367, ਅੰਮ੍ਰਿਤਸਰ 'ਚ 332 ਰਿਕਾਰਡ ਕੀਤਾ ਗਿਆ।...

ਫੋਟੋ - http://v.duta.us/o1D5UwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/dnKfaQAA

📲 Get Punjab News on Whatsapp 💬