👉ਗੁਰਦਾਸ ਮਾਨ ਦੀ ਇਸ ਅਦਾਕਾਰਾ🙍 ਨੇ 1400 ਐਪੀਸੋਡ 'ਚ ਮਾਰੇ ਸਨ 9 ਲੱਖ👋 ਥੱਪੜ

  |   Punjabnews

'ਵੇਖ ਬਰਾਤਾਂ ਚੱਲੀਆਂ' ਤੇ 'ਨਨਕਾਣਾ' ਵਰਗੀਆਂ ਪੰਜਾਬੀ ਫਿਲਮਾਂ ਸ਼ਾਨਦਾਰ ਅਭਿਨੈ ਕਰਨ ਵਾਲੀ ਅਦਾਕਾਰਾ ਚੰਦਰਮੁਖੀ ਚੌਟਾਲਾ ਅੱਜ ਆਪਣਾ 38ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਦੱਸ ਦਈਏ ਕਿ ਕਵਿਤਾ ਕੌਸ਼ਿਕ ਕਾਮੇਡੀ ਸ਼ੋਅ 'ਐੱਫ. ਆਈ. ਆਰ' 'ਚ ਚੰਦਰਮੁਖੀ ਚੌਟਾਲਾ ਦੀ ਭੂਮਿਕਾ 'ਚ ਨਜ਼ਰ ਆ ਚੁੱਕੀ ਹੈ।

ਬੇਸ਼ੱਕ ਅੱਜ ਕਵਿਤਾ ਕੌਸ਼ਿਕ ਇਕ ਸਫਲ ਅਦਾਕਾਰਾ ਹੈ ਪਰ ਉਹ ਅਸਲ 'ਚ ਸ਼ੇਫ ਬਣਨਾ ਚਾਹੁੰਦੀ ਸੀ। ਕੁਝ ਸਮੇਂ ਪਹਿਲਾ ਕਵਿਤਾ ਨੇ ਦੱਸਿਆ ਸੀ ਕਿ 'ਐੱਫ. ਆਈ. ਆਰ.' ਸ਼ੋਅ 'ਚ ਉਸ ਨੇ 9 ਸਾਲ ਤੇ 1400 ਐਪੀਸੋਡ 'ਚ ਤਕਰੀਬਨ 9 ਲੱਖ ਥੱਪੜ ਮਾਰੇ ਸਨ।

ਕਾਸ਼ੀਪੁਰ ਦੀ ਰਹਿਣ ਵਾਲੀ ਕਵਿਤਾ ਨੈਨੀਤਾਲ ਦੇ ਸਕੂਲ 'ਚ ਵੀ ਪੜਾਈ ਕਰ ਚੁੱਕੀ ਹੈ। ਉਸ ਨੂੰ ਉਤਰਾਖੰਡ ਨਾਲ ਬਹੁਤ ਲਗਾਅ ਹੈ।ਉਸ ਦਾ ਪਿਤਾ ਪੁਲਸ ਅਫਸਰ ਹੈ। ਉਸ ਨੂੰ 'ਐੱਫ. ਆਈ. ਆਰ' ਸ਼ੋਅ 'ਚ ਕੰਮ ਕਰਨ ਦੀ ਪ੍ਰੇਰਣਾ ਵੀ ਉਨ੍ਹਾਂ ਤੋਂ ਹੀ ਮਿਲੀ। ਕਵਿਤਾ ਟੀ. ਵੀ. ਕਾਮੇਡੀ ਸ਼ੋਅ ਤੋਂ ਇਲਾਵਾ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।

ਇਥੇ ਪਡ੍ਹੋ ਪੁਰੀ ਖਬਰ -http://v.duta.us/KiZKUwAA

📲 Get Punjab News on Whatsapp 💬