[hoshiarpur] - ਸੋਸਾਇਟੀ ਨੇ ਲਡ਼ਕੀਆਂ ਦੇ ਵਿਆਹ ’ਤੇ ਦਿੱਤੀ ਖਾਣ-ਪੀਣ ਦੀ ਸਮੱਗਰੀ

  |   Hoshiarpurnews

ਹੁਸ਼ਿਆਰਪੁਰ (ਜਸਵੀਰ)-ਦੋਆਬਾ ਸੋਸ਼ਲ ਵੈੱਲਫੇਅਰ ਸੋਸਾਇਟੀ ਰਜਿ. ਮਾਹਿਲਪੁਰ ਵੱਲੋਂ ਪਿੰਡ ਚੱਕ ਮੱਲ੍ਹਾਂ ਅਤੇ ਗੋਂਦਪੁਰ ਦੇ ਲੋਡ਼ਵੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਵਿਆਹ ਮੌਕੇ ਖਾਣ ਪੀਣ ਦੀ ਸਮੱਗਰੀ ਦਿੱਤੀ ਗਈ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਪ੍ਰਿੰ. ਮੋਹਣ ਸਿੰਘ ਨੇ ਦੱਸਿਆ ਕਿ ਇਹ ਸੋਸਾਇਟੀ ਬਿਨਾਂ ਜਾਤ-ਪਾਤ ਅਤੇ ਭੇਦ-ਭਾਵ ਲੋਡ਼ਵੰਦ ਪਰਿਵਾਰ ਦੀਆਂ ਲਡ਼ਕੀਆਂ ਦੇ ਵਿਆਹ, ਪਡ਼੍ਹਾਈ, ਡਾਕਟਰੀ ਇਲਾਜ ਅਤੇ ਹੋਰ ਆਰਥਕ ਸਹਾਇਤਾ ਦੇਣ ਲਈ ਹਮੇਸ਼ਾ ਸੇਵਾ ਲਈ ਹਾਜ਼ਰ ਰਹਿੰਦੀ ਹੈ। ਇਸ ਮੌਕੇ ਪ੍ਰਿੰ. ਸੁਖਚੈਨ ਸਿੰਘ, ਸੁਰਿੰਦਰਪਾਲ ਢਾਂਡਾ, ਰਾਕੇਸ਼ ਕੁਮਾਰ ਹਾਂਡਾ, ਮਾ. ਤਰਲੋਚਨ ਦਾਸ, ਰਾਜਵੀਰ ਸਿੰਘ, ਐੱਸ. ਡੀ. ਓ. ਬਲਦੇਵ ਸਿੰਘ, ਗੁਰਦੀਪ ਸਿੰਘ ਸੰਘਾ, ਗੁਰਮੇਜ ਲਾਲ ਢਾਂਡਾ, ਪ੍ਰਿੰ. ਸੁਰਜੀਤ ਸਿੰਘ, ਰਾਮ ਕਿਸ਼ਨ ਸ਼ਰਮਾ, ਡਾ. ਪਰਮਿੰਦਰ ਸਿੰਘ, ਅਮਨਦੀਪ ਸ਼ਰਮਾ, ਬਲਦੇਵ ਸਿੰਘ, ਮਲਕੀਤ ਸਿੰਘ, ਸਤਵੰਤ ਸਿੰਘ ਮਦਾਨ, ਰਾਜ ਕਿਸ਼ੋਰ ਮਿੱਡਾ, ਸੰਮਤੀ ਮੈਂਬਰ ਰਸ਼ਪਾਲ ਪਾਲੀ, ਜੋਗਿੰਦਰ ਰਾਮ ਤੂਰ, ਅਮਰਜੀਤ ਸਿੰਘ, ਸੰਦੇਸ਼ ਰਾਜ, ਸੁਭਾਸ਼ ਚੰਦਰ, ਅਮਰੀਕ ਸਿੰਘ, ਬਲਵੀਰ ਸਿੰਘ ਸੰਧੂ ਹਕੂਮਤਪੁਰੀ, ਸੁਖਵਿੰਦਰ ਕੁਮਾਰ ਅਸ਼ਟਾਮ ਫਰੋਸ਼ ਮਹਿਲਾਂਵਾਲੀ, ਗੁਰਦੀਪ ਚੰਦ ਮਹਿਮਦਵਾਲ ਕਲਾਂ, ਖੁਸ਼ਵੰਤ ਸਿੰਘ, ਦਰਸ਼ਨ ਸਿੰਘ ਸਮੇਤ ਸਮੂਹ ਸੋਸਾਇਟੀ ਦੇ ਮੈਂਬਰ ਹਾਜ਼ਰ ਸਨ।

ਫੋਟੋ - http://v.duta.us/-T4ybQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/g1XNiwAA

📲 Get Hoshiarpur News on Whatsapp 💬