[jalandhar] - ਪੰਜਾਬੀ ਭਾਸ਼ਾ ਦੇ ਚੈਨਲਾਂ ਲਈ ਹੋਰ ਵੱਡੀ ਚੁਣੌਤੀ ਬਣੇਗਾ PTC ਨੈੱਟਵਰਕ, ਲਾਂਚ ਹੋਣਗੇ ਨਵੇਂ ਚੈਨਲ

  |   Jalandharnews

ਜਲੰਧਰ - ਪੰਜਾਬ ਵਿਚ ਪਹਿਲਾਂ ਤੋਂ ਸਥਾਪਤ ਪੰਜਾਬੀ ਦੇ ਸਾਰੇ ਚੈਨਲਾਂ ਲਈ ਪੀ. ਟੀ. ਸੀ. ਨੈੱਟਵਰਕ ਇਕ ਵੱਡੀ ਚੁਣੌਤੀ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ। ਪੀ. ਟੀ. ਸੀ. ਵਲੋਂ ਪੰਜਾਬੀ ਦੇ ਤਿੰਨ ਨਵੇਂ ਚੈਨਲਾਂ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਚੈਨਲਾਂ ਦੇ ਲਾਂਚ ਹੋਣ ਮਗਰੋਂ ਪੰਜਾਬ ਵਿਚ ਹੋਰ ਸਾਰੇ ਮਿਊਜ਼ਿਕ, ਡਿਵੋਸ਼ਨਲ ਅਤੇ ਫਿਲਮੀ ਚੈਨਲਾਂ ਲਈ ਪੀ. ਟੀ. ਸੀ. ਦੀ ਟੀ. ਆਰ. ਪੀ. ਦੇ ਬਰਾਬਰ ਪੁੱਜਣਾ ਦੂਰ ਦੀ ਕੌਡੀ ਹੋ ਸਕਦੀ ਹੈ। ਹਾਲਾਂਕਿ ਮੁਕੇਸ਼ ਅੰਬਾਨੀ ਸਮੂਹ ਦਾ ਨਿਊਜ਼ ਚੈਨਲ ਨਿਊਜ਼-18 ਪੰਜਾਬ, ਹਰਿਆਣਾ, ਹਿਮਾਚਲ ਇਨ੍ਹੀਂ ਦਿਨੀਂ ਪੰਜਾਬ ਵਿਚ ਚੰਗੀ ਟੀ. ਆਰ. ਪੀ. ਬਟੋਰ ਰਿਹਾ ਹੈ ਪਰ ਪੀ. ਟੀ. ਸੀ. ਦੇ ਨਵੇਂ ਚੈਨਲਾਂ ਤੋਂ ਬਾਅਦ ਪੀ. ਟੀ. ਸੀ. ਦੇ ਅੰਬਰੇਲਾ ਤਹਿਤ ਇੰਨੇ ਪੰਜਾਬੀ ਚੈਨਲ ਹੋ ਜਾਣਗੇ ਕਿ ਹੋਰ ਵੱਡੇ ਸਮੂਹਾਂ ਦਾ ਪੀ. ਟੀ. ਸੀ. ਦੇ ਆਲੇ-ਦੁਆਲੇ ਪੁੱਜਣਾ ਵੀ ਮੁਸ਼ਕਿਲ ਹੋਵੇਗਾ। ‘ਜਗ ਬਾਣੀ’ ਨੇ ਇਨ੍ਹਾਂ ਚੈਨਲਾਂ ਦੀ ਲਾਂਚਿੰਗ ਨੂੰ ਲੈ ਕੇ ਪੀ. ਟੀ. ਸੀ. ਨੈੱਟਵਰਕ ਦੇ ਐੱਮ. ਡੀ. ਰਬਿੰਦਰ ਨਾਰਾਇਣ ਨਾਲ ਗੱਲਬਾਤ ਕੀਤੀ। ਪੇਸ਼ ਹੈ ਪੂਰੀ ਗੱਲਬਾਤ :...

ਫੋਟੋ - http://v.duta.us/naAzswAA

ਇਥੇ ਪਡ੍ਹੋ ਪੁਰੀ ਖਬਰ — - http://v.duta.us/xL3GuwAA

📲 Get Jalandhar News on Whatsapp 💬