[ludhiana-khanna] - ਲੁਧਿਆਣਾ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ ਦੇ ਪੁੱਤਰ ਮਾਸਟਰ ਦਾਨਿਸ਼ ਪੰਚ ਤੱਤਾਂ ’ਚ ਵਿਲੀਨ

  |   Ludhiana-Khannanews

ਲੁਧਿਆਣਾ (ਰਿੰਕੂ)-ਲੁਧਿਆਣਾ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ ਦੇ ਪੁੱਤਰ ਮਾਸਟਰ ਦਾਨਿਸ਼ (9) ਵੀਰਵਾਰ ਨੂੰ ਪੰਜ ਤੱਤਾਂ ’ਚ ਵਿਲੀਨ ਹੋ ਗਏ। ਮ੍ਰਿਤਕ ਦੇ ਦਾਦਾ ਗੁਰਚਰਨ ਸਿੰਘ, ਪਿਤਾ ਰਾਜੀਵ ਰਾਜਾ, ਚਾਚਾ ਵਿਸ਼ਾਲ ਕੁਮਾਰ ਨੇ ਸਿਵਲ ਲਾਈਨਜ਼ ਸਥਿਤ ਸ਼ਮਸ਼ਾਨ ਭੂਮੀ ’ਚ ਮਾਸਟਰ ਦਾਨਿਸ਼ ਦੇ ਮ੍ਰਿਤਕ ਸਰੀਰ ਨੂੰ ਅਗਨੀ ਭੇਟ ਕਰ ਕੇ ਅੰਤਮ ਵਿਦਾਇਗੀ ਦਿੱਤੀ। ਐੱਮ. ਪੀ. ਰਵਨੀਤ ਸਿੰਘ ਬਿੱਟੂ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੁਰਿੰਦਰ ਡਾਵਰ, ਜ਼ਿਲਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਮੇਅਰ ਬਲਕਾਰ ਸੰਧੂ, ਸਾਬਕਾ ਮੰਤਰੀ ਮਲਕੀਤ ਦਾਖਾ, ਸਾਬਕਾ ਪ੍ਰਧਾਨ ਗੁਰਪ੍ਰੀਤ ਗੋਗੀ, ਪ੍ਰਦੇਸ਼ ਕਾਂਗਰਸ ਸਕੱਤਰ ਕੁਲਵੰਤ ਸਿੱਧੂ, ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰੀਆ, ਕੇ. ਕੇ. ਬਾਵਾ, ਲੱਕੀ ਗਰੇਵਾਲ, ਜਤਿੰਦਰ ਬੇਦੀ, ਜੁੱਗੀ ਬਰਾਡ਼, ਨਰਿੰਦਰ ਕਾਲਾ, ਸਤੀਸ਼ ਗੁਪਤਾ, ਵਿਨੋਦ ਥਾਪਰ, ਪੱਪੀ ਪਰਾਸ਼ਰ, ਦਰਸ਼ਨ ਲਾਲ ਲੱਡੂ, ਰੁਪੇਸ਼ ਜਿੰਦਲ, ਮੀਨੂੰ ਮਲਹੋਤਰਾ, ਮੁਨੀਸ਼ ਸ਼ਾਹ, ਯੋਗੇਸ਼ ਹਾਂਡਾ, ਸਾਬੀ ਤੂਰ, ਦੀਪਿਕਾ ਭੱਲਾ, ਰਾਕੇਸ਼ ਪਰਾਸ਼ਰ, ਅਨਿਲ ਮਲਹੋਤਰਾ, ਡਿੰਪਲ ਰਾਣਾ, ਲੱਕੀ ਸੂਦ, ਅਨਿਲ ਪਾਰਤੀ, ਹੇਮਰਾਜ ਅਗਰਵਾਲ, ਅਸ਼ਵਨੀ ਸਹੋਤਾ, ਸੰਜੂ ਧੀਰ, ਸੁਮਿਤ ਮਲਹੋਤਰਾ, ਚੇਤਨ ਧਾਲੀਵਾਲ, ਅੱਬਾਸ ਰਾਜਾ, ਵਰਿੰਦਰ ਸਹਿਗਲ, ਵਿਨੀਤ ਭਾਟੀਆ, ਨਵਨੀਤ ਚਿੱਤਕਾਰਾ, ਰੋਹਿਤ ਸਾਹਨੀ, ਜਸਵਿੰਦਰ ਸਿੰਘ ਰਾਜੀ, ਕੋਮਲ ਖੰਨਾ, ਵਿਸ਼ਾਲ ਖੋਸਲਾ, ਨਰਿੰਦਰ ਮੱਕਡ਼, ਸੌਰਭ ਖਰੰਬਦਾ, ਗੁਰਦੀਪ ਗੋਸ਼ਾ, ਰਾਜੂ ਵੋਹਰਾ, ਰੌਕੀ ਭਾਟੀਆ, ਵਿਪਨ ਅਰੋਡ਼ਾ, ਵਿਸ਼ਾਲ ਮਦਾਨ, ਟੋਨੀ ਗਾਬਾ, ਮਨਪ੍ਰੀਤ ਬੰਟੀ, ਇੰਸਪੈਕਟਰ ਰਾਜ ਕੁਮਾਰ, ਹੈਪੀ ਲਾਲੀ, ਸੰਨੀ ਚੌਧਰੀ, ਅਮਨ ਬੱਗਾ, ਰਾਜੇਸ਼ ਕਤਿਆਲ, ਰਾਜੂ ਬੇਰੀ ਸਮੇਤ ਮੌਜੂਦਾ ਤੇ ਸਾਬਕਾ ਕੌਂਸਲਰਾਂ, ਵੱਖ-ਵੱਖ ਸਿਆਸੀ, ਸਮਾਜਿਕ, ਧਾਰਮਿਕ ਤੇ ਵਪਾਰਕ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨੇ ਮ੍ਰਿਤਕ ਦੇ ਪਿਤਾ ਰਾਜੀਵ ਰਾਜਾ, ਰਾਜ ਕੁਮਾਰ ਮਹਿਤਾ, ਮਾਮਾ ਵਿਪਨ ਕੁਮਾਰ ਮਹਿਤਾ, ਸਵਰਨ ਸਿੰਘ ਟਿੰਕੂ ਤੇ ਗਗਨਦੀਪ ਸਿੰਘ ਟਿੰਕੂ ਸਮੇਤ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਹਮਦਰਦੀ ਪ੍ਰਗਟ ਕਰ ਕੇ ਮ੍ਰਿਤਕ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।

ਫੋਟੋ - http://v.duta.us/uOdiqwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/3MaGWAAA

📲 Get Ludhiana-Khanna News on Whatsapp 💬