[moga] - ਕਲੇਜਾ ਚੀਰ ਗਏ ਸ਼ਹੀਦ ਦੀ ਪਤਨੀ ਦੇ ਬੋਲ, 'ਮੇਰੀ ਤਾਂ ਦੁਨੀਆ ਉੱਜੜ ਗਈ'

  |   Moganews

ਮੋਗਾ (ਗੋਪੀ ਰਾਊਕੇ, ਗਰੋਵਰ, ਸੰਜੀਵ, ਗਾਂਧੀ) : ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਲੋਂ ਕੀਤੇ ਗਏ ਪੁਲਵਾਮਾ ਹਮਲੇ 'ਚ 44 ਦੇ ਕਰੀਬ ਜਵਾਨ ਸ਼ਹੀਦੀ ਨੂੰ ਪ੍ਰਾਪਤ ਕਰ ਗਏ, ਜਿਨ੍ਹਾਂ 'ਚ ਮੋਗਾ ਜ਼ਿਲੇ ਦੇ ਪਿੰਡ ਗਲੋਟੀ ਦਾ ਜਵਾਨ ਜੈਮਲ ਸਿੰਘ ਪੁੱਤਰ ਜਸਵੰਤ ਸਿੰਘ ਵੀ ਸ਼ਾਮਲ ਸੀ। ਸ਼ਹੀਦ ਜੈਮਲ ਸਿੰਘ ਦੀ ਪਤਨੀ ਸੁਖਜੀਤ ਕੌਰ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ।

ਸ਼ਹੀਦ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੇ ਸਾਰੀ ਜ਼ਿੰਦਗੀ ਪਰੇਸ਼ਾਨੀਆਂ 'ਚ ਲੰਘਾ ਦਿੱਤੀ ਅਤੇ 18 ਸਾਲਾਂ ਬਾਅਦ ਉਨ੍ਹਾਂ ਦੇ ਘਰ ਪੁੱਤਰ ਗੁਰਪ੍ਰਕਾਸ਼ ਸਿੰਘ ਨੇ ਜਨਮ ਲਿਆ ਸੀ, ਜੋ ਅਜੇ ਸਿਰਫ 5 ਸਾਲਾਂ ਦਾ ਹੈ। ਸੁਖਜੀਤ ਕੌਰ ਦੀ ਪਤਨੀ ਨੇ ਰੋਂਦਿਆਂ ਕਿਹਾ ਕਿ ਉਹ ਪਾਕਿਸਤਾਨ ਨੂੰ ਕੀ ਕਹੇਗੀ, ਉਸ ਦੀ ਤਾਂ ਪੂਰੀ ਦੁਨੀਆ ਉੱਜੜ ਗਈ। ਉਸ ਨੇ ਕਿਹਾ ਕਿ ਸਰਕਾਰਾਂ ਵੀ ਸਿਰਫ 4 ਦਿਨ ਹੀ ਪੁੱਛਣਗੀਆਂ ਪਰ ਉਸ ਨੂੰ ਨਹੀਂ ਪਤਾ ਕਿ ਉਸ ਦੀ ਸਾਰੀ ਜ਼ਿੰਦਗੀ ਕਿਵੇਂ ਕੱਟੇਗੀ।...

ਫੋਟੋ - http://v.duta.us/FsSRWgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/vqzqlQAA

📲 Get Moga News on Whatsapp 💬