[ropar-nawanshahar] - ਈ.ਵੀ.ਐੱਮਜ਼ ਸਬੰਧੀ ਦਿੱਤੀ ਜਾਣਕਾਰੀ

  |   Ropar-Nawanshaharnews

ਰੋਪੜ (ਤ੍ਰਿਪਾਠੀ) - ਜ਼ਿਲਾ ਹਸਪਤਾਲ ਵਿਖੇ ਸਵੀਪ ਗਤੀਧਿੀਆ ਦਾ ਆਯੋਜਨ ਕਰਕੇ ਹਸਪਤਾਲ ’ਚ ਮਰੀਜ਼ਾਂ ਦੇ ਨਾਲ ਆਏ ਅਟੈਂਡੇਟ ਨੂੰ ਈ.ਵੀ.ਐੱਮਜ਼ ਅਤੇ ਵੀ.ਵੀ.ਪੀ.ਏ.ਟੀ. ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਤਰਸੇਮ ਲਾਲ ਨੇ ਦੱਸਿਆ ਕਿ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਹਸਪਤਾਲ ’ਚ ਸਵੀਪ ਗਤੀਵਿਧੀਆ ਦਾ ਆਯੋਜਨ ਕੀਤਾ ਗਿਆ ਹੈ। ਇਸ ਦੌਰਾਨ ਲੋਕਾਂ ਨੂੰ ਵੋਟ ਦੀ ਮਹੱਤਤਾ ਨਾਲ ਜਾਣੂ ਕਰਵਾਉਂਦੇ ਹੋਏ ਆਗਾਮੀ ਲੋਕ ਸ਼ਭਾ ਚੋਣਾ ’ਚ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਦੇ ਹੋਏ ਲੋਕਤੰਤਰੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਿਹਤ ਵਿਭਾਗ ਦੇ ਰਣਜੀਤ ਕੌਰ, ਬਲਵੀਰ ਰਾਮ, ਨੀਰਜ ਕੁਮਾਰ ਤੋਂ ਇਲਾਵਾ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਹਾਜ਼ਰ ਸਨ।

ਫੋਟੋ - http://v.duta.us/jqu87wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/vCtQ3AAA

📲 Get Ropar-Nawanshahar News on Whatsapp 💬