[sangrur-barnala] - ਕਾਰ ਦਰੱਖਤ ’ਚ ਵੱਜੀ, 1 ਦੀ ਮੌਤ

  |   Sangrur-Barnalanews

ਸੰਗਰੂਰ (ਰਜਿੰਦਰ, ਸ਼ਾਮ)- ਬਰਨਾਲਾ-ਮਾਨਸਾ ਰੋਡ ਉਪਰ ਪਿੰਡ ਰੂਡ਼ੇਕੇ ਕਲਾਂ ਲਾਗੇ ਇਕ ਕਾਰ ਦੇ ਦਰੱਖਤ ਨਾਲ ਟਕਰਾਉਣ ਨਾਲ ਡਰਾਈਵਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਸੂਚਨਾ ਮੁਤਾਬਕ ਆਈ. ਟੀ. ਜੋ ਕਿ ਮਾਨਸਾ ਤੋਂ ਬਰਨਾਲਾ ਜਾ ਰਹੀ ਸੀ ਕਿ ਅਚਾਨਕ ਇਕ ਦਰੱਖਤ ਵਿਚ ਵੱਜਣ ਕਾਰਨ ਕਾਰ ਡਰਾਈਵਰ ਸਰਬਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮਾਨਸਾ ਜੋ ਗੰਭੀਰ ਜ਼ਖਮੀ ਹੋ ਗਿਆ ਸੀ, ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ, ਜਿਥੇ ਉਸ ਦੀ ਮੌਤ ਹੋ ਗਈ। ਥਾਣਾ ਰੂਡ਼ੇਕੇ ਕਲਾਂ ਦੀ ਪੁਲਸ ਵੱਲੋਂ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਕਾਰ ਦੀ ਫਰੰਟ ਸਾਈਡ ਪੂਰੀ ਤਰ੍ਹਾਂ ਨੁਕਸਾਨੀ ਗਈ ਜਦਕਿ ਡਰਾਈਵਰ ਦੇ ਨਾਲ ਬੇਠੈ ਵਿਅਕਤੀ ਪ੍ਰੀਤਮ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਮਾਨਸਾ ਦੇ ਅੰਦਰੂਨੀ ਸੱਟਾਂ ਲੱਗੀਆਂ।

ਫੋਟੋ - http://v.duta.us/eRDk9AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/x4cQGQAA

📲 Get Sangrur-barnala News on Whatsapp 💬