[tarntaran] - ਪੁਲਵਾਮਾ ਹਮਲਾ : ਸ਼ਹੀਦ ਸੁਖਜਿੰਦਰ ਸਿੰਘ ਦੇ ਘਰ ਅੱਠ ਸਾਲ ਬਾਅਦ ਹੋਇਆ ਸੀ ਪੁੱਤ (ਵੀਡੀਓ)

  |   Tarntarannews

ਤਰਨਤਾਰਨ (ਰਾਜੀਵ) : ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਬੀਤੇ ਦਿਨ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ 'ਚ ਤਰਨਤਾਰਨ ਦੇ ਪਿੰਡ ਗੰਡੀਵਿੰਡ ਧੱਤਲ ਦਾ ਸੁਖਜਿੰਦਰ ਸਿੰਘ ਵੀ ਸ਼ਾਮਲ ਸੀ। ਜਾਣਕਾਰੀ ਮੁਤਾਬਕ ਜਦੋਂ ਸੁਖਜਿੰਦਰ ਸਿੰਘ ਦੇ ਸ਼ਹੀਦ ਹੋਣ ਪਿੰਡ 'ਚ ਪਹੁੰਚੀ ਤਾਂ ਪੂਰੇ ਪਿੰਡ 'ਚ ਮਾਤਮ ਦਾ ਮਾਹੌਲ ਛਾ ਗਿਆ। ਸੁਖਜਿੰਦਰ ਦੇ ਘਰ ਵਿਆਹ ਦੇ 8 ਸਾਲ ਬਾਅਦ ਪੁੱਤ ਹੋਇਆ ਸੀ ਪਰ ਅੱਠ ਮਹੀਨੇ ਹੀ ਉਹ ਪੁੱਤ ਦਾ ਸੁੱਖ ਲੈ ਪਾਇਆ। ਸੁਖਜਿੰਦਰ ਸਿੰਘ ਆਪਣੇ ਪਿੱਛੇ ਬੁੱਢੇ ਮਾਂ-ਬਾਪ, ਦੋ ਭਰਾਵਾਂ, ਪਤਨੀ ਤੇ 8 ਮਹੀਨੇ ਦੇ ਬੱਚੇ ਨੂੰ ਛੱਡ ਗਿਆ ਹੈ। ਸੁਖਜਿੰਦਰ ਪੂਰਾ ਪਰਿਵਾਰ ਉਸ 'ਤੇ ਹੀ ਨਿਰਭਰ ਸੀ। ਬੁਢਾਪੇ 'ਚ ਜਵਾਨ ਪੁੱਤ ਦੀ ਮੌਤ ਨਾਲ ਬੁੱਢੇ ਮਾਪਿਆਂ ਤੋਂ ਸਹਾਰਾ ਖੁੱਸ ਗਿਆ।...

ਫੋਟੋ - http://v.duta.us/sEPexQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/kgxKLgAA

📲 Get Tarntaran News on Whatsapp 💬