🎂B'Day Spl: ਰਿਸ਼ਤਿਆਂ ਨੂੰ ਗੀਤਾਂ '👉ਚ ਪਰੋ ਕੇ ਪੇਸ਼ ਕਰਦੈ ਗੁਰਨਾਮ🕺 ਭੁੱਲਰ

  |   Punjabnews

'ਸ਼ਨੀਵਾਰ', 'ਵਿਨੀਪੈੱਗ', 'ਗੋਰੀਆਂ ਨਾਲ ਗੇੜੇ', 'ਜਿੰਨਾ ਤੇਰਾ ਮੈਂ ਕਰਦੀ', 'ਕਿਸਮਤ ਵਿਚ ਮਸ਼ੀਨਾਂ ਦੇ', 'ਮੁਲਾਕਾਤ', 'ਡਰਾਇਵਰੀ' ਆਦਿ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਅੱਜ ਆਪਣਾ 24ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 8 ਫਰਵਰੀ ਨੂੰ ਹੋਇਆ ਸੀ।

ਗੁਰਨਾਮ ਭੁੱਲਰ ਨੂੰ ਬਚਪਨ ਤੋਂ ਹੀ ਸੰਗੀਤ ਦਾ ਬਹੁਤ ਸ਼ੌਕ ਸੀ। ਜਿਸ ਕਾਰਨ ਉਨ੍ਹਾਂ ਨੇ ਬਚਪਨ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਕਈ ਰਿਐਲਿਟੀ ਸ਼ੋਅਜ਼ 'ਚ ਹਿੱਸਾ ਵੀ ਲਿਆ। ਉਹ ਆਵਾਜ਼ ਪੰਜਾਬ ਦੀ' ਦੇ ਸੀਜ਼ਨ 5 ਦੇ ਜੇਤੂ ਵੀ ਰਹਿ ਚੁੱਕੇ ਹਨ।

ਗੁਰਨਾਮ ਭੁੱਲਰ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ 2014 'ਚ ਪਹਿਲਾ ਗੀਤ ਆਇਆ ਸੀ ਪਰ ਜਿਸ ਗੀਤ ਨਾਲ ਗੁਰਨਾਮ ਭੁੱਲਰ ਦਾ ਨਾਂ ਬਣਿਆਂ ਉਹ ਗੀਤ 2016 'ਚ ਆਇਆ ਜਿਸ ਦਾ ਟਈਟਲ ਸੀ 'ਰੱਖ ਲਈ ਪਿਆਰ ਨਾਲ'।

ਇਥੇ ਪਡ੍ਹੋ ਪੁਰੀ ਖਬਰ - http://v.duta.us/TpEL9QAA

📲 Get Punjab News on Whatsapp 💬