[chandigarh] - ਪੰਜਾਬ ਵਿਧਾਨ ਸਭਾ ਦੇ 'ਲਾਈਵ ਪ੍ਰਸਾਰਣ' ਸਬੰਧੀ ਸਪੀਕਰ ਨੂੰ ਮਿਲੇ 'ਆਪ' ਵਿਧਾਇਕ

  |   Chandigarhnews

ਚੰਡੀਗੜ੍ਹ (ਮਨਮੋਹਨ) : ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਸਮੇਤ ਕਈ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੇ ਲਾਈਵ ਪ੍ਰਸਾਰਣ ਦੇ ਮੁੱਦੇ 'ਤੇ ਸਪੀਕਰ ਰਾਣਾ ਕੇ. ਪੀ. ਨਾਲ ਮੁਲਾਕਾਤ ਕੀਤੀ। ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਕਹਿੰਦੇ ਹਨ ਕਿ ਇਕ ਵਿਧਾਨ ਸਭਾ ਸੈਸ਼ਨ ਬੁਲਾਉਣ 'ਚ ਕਾਫੀ ਪੈਸਾ ਖਰਚ ਹੁੰਦਾ ਹੈ ਤਾਂ ਲੋਕ ਵੀ ਉਮੀਦ ਕਰਦੇ ਹਨ ਕਿ ਪੰਜਾਬ ਵਿਧਾਨ ਸਭਾ ਦਾ ਸਿੱਧਾ ਪ੍ਰਸਾਰਣ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ 2 ਵਾਰ ਸਪੀਕਰ ਨੂੰ ਕਹਿ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਵੀ ਕੇਸ ਕੀਤਾ ਹੈ, ਜਿਸ 'ਤੇ ਏ. ਜੀ. ਪੰਜਾਬ ਅਤੁਲ ਨੰਦਾ ਬਿਨਾ ਕਿਸੇ ਨੋਟਿਸ ਦੇ ਹਾਈਕੋਰਟ 'ਚ ਹਾਜ਼ਰ ਹੋਏ ਪਰ ਫਿਰ ਵੀ ਇਸ 'ਤੇ ਕੋਈ ਅਮਲ ਨਹੀਂ ਕੀਤਾ ਗਿਆ।...

ਫੋਟੋ - http://v.duta.us/zxG-MAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/bvkEdgAA

📲 Get Chandigarh News on Whatsapp 💬