[jalandhar] - ਐਸਿਡ ਅਟੈਕ ਮਾਮਲੇ ਦੇ ਚੌਥੇ ਮੁਲਜ਼ਮ ਦੀ ਪੁਲਸ ਨੇ ਦਿਖਾਈ ਗ੍ਰਿਫਤਾਰੀ

  |   Jalandharnews

ਜਲੰਧਰ (ਮਹੇਸ਼)—30 ਜਨਵਰੀ ਨੂੰ ਪੀ. ਏ. ਪੀ. ਚੌਕ ਵਿਚ ਜੌਹਲ ਹਸਪਤਾਲ ਦੀ 23 ਸਾਲਾ ਲੈਬ ਟੈਕਨੀਸ਼ੀਅਨ ਲੜਕੀ 'ਤੇ ਕੀਤੇ ਗਏ ਐਸਿਡ ਅਟੈਕ ਮਾਮਲੇ 'ਚ ਥਾਣਾ ਕੈਂਟ ਦੀ ਪੁਲਸ ਨੇ ਅੱਜ ਫਰਾਰ ਚੌਥੇ ਮੁਲਜ਼ਮ ਪ੍ਰੀਤ ਉਰਫ ਸ਼ੈਂਟੀ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਸਹੌਲੀ ਥਾਣਾ ਸੁਧਾਰ ਜ਼ਿਲਾ ਲੁਧਿਆਣਾ ਦੀ ਵੀ ਗ੍ਰਿਫਤਾਰੀ ਦਿਖਾ ਦਿੱਤੀ ਹੈ। ਐੱਸ. ਐੱਚ. ਓ. ਕੈਂਟ ਸੁਖਦੇਵ ਸਿੰਘ ਔਲਖ ਦੀ ਅਗਵਾਈ ਵਿਚ ਏ. ਐੱਸ. ਆਈ. ਜਸਵੰਤ ਸਿੰਘ ਨੇ ਮੁਲਜ਼ਮ ਪ੍ਰੀਤ ਨੂੰ ਤਾਜਪੁਰ ਰੋਡ ਲੁਧਿਆਣਾ ਤੋਂ ਫੜਿਆ ਹੈ। ਉਹ ਵਾਰਦਾਤ ਵਾਲੇ ਦਿਨ ਤੋਂ ਹੀ ਫਰਾਰ ਸੀ ਅਤੇ ਉਸ ਨੇ ਉਕਤ ਲੜਕੀ ਦੇ ਮੂੰਹ 'ਤੇ ਟਾਇਲਟ ਸਾਫ ਕਰਨ ਵਾਲਾ ਐਸਿਡ ਪਾਇਆ ਸੀ।...

ਫੋਟੋ - http://v.duta.us/_1mRdQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/GBoLOAAA

📲 Get Jalandhar News on Whatsapp 💬