[moga] - ਮੈਕਰੋ ਗਲੋਬਲ ਇਮੀਗ੍ਰੇਸ਼ਨ ਨੇ ਪ੍ਰਭਜੋਤ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

  |   Moganews

ਮੋਗਾ (ਗੋਪੀ ਰਾਊਕੇ, ਬੀ. ਐੱਨ. 214/2)-ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਮੈਕਰੋ ਗਲੋਬਲ ਇਮੀਗ੍ਰੇਸ਼ਨ ਅਕਾਲਸਰ ਚੌਕ ਜੀ.ਟੀ. ਰੋਡ ਮੋਗਾ ਵਲੋਂ ਅਨੇਕਾਂ ਹੀ ਲੋਕਾਂ ਨੂੰ ਕੈਨੇਡਾ ’ਚ ਪੱਕੇ ਤੌਰ ’ਤੇ ਪਡ਼੍ਹਾਈ ਕਰਨ ਵਾਲੇ ਜਾਂ ਵਿਜ਼ਟਰ ਵੀਜ਼ਿਆਂ ’ਤੇ ਜਾਣ ਵਾਲਿਆਂ ਦੀ ਕਾਨੂੰਨੀ ਮਦਦ ਕਰ ਕੇ ਉਨ੍ਹਾਂ ਨੂੰ ਭੇਜ ਰਹੀ ਹੈ। ਇਸੇ ਕਡ਼ੀ ਤਹਿਤ ਪ੍ਰਭਜੋਤ ਕੌਰ ਸੇਖੋਂ ਪੁੱਤਰੀ ਜਗਦੇਵ ਸਿੰਘ ਵਾਸੀ ਸਨਹੇਰ, ਜ਼ੀਰਾ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਵਾ ਕੇ ਦਿੱਤ, ਇਹ ਜਾਣਕਾਰੀ ਦਿੰਦਿਆ ਕਮਲਜੀਤ ਸਿੰਘ ਐੱਮ. ਡੀ. ਅਤੇ ਜਸਪ੍ਰੀਤ ਡਾਇਰੈਕਟਰ ਨੇ ਦੱਸਿਆ ਕਿ ਮੈਕਰੋ ਗਲੋਬਲ ਮਈ ਇਨਟੇਕ ਦੇ ਸਟੂਡੈਂਟਸ ਵੀਜ਼ਾ ਵੱਡੀ ਗਿਣਤੀ ’ਚ ਆ ਰਹੇ ਹਨ। ਉਨ੍ਹਾਂ ਕਿਹਾ ਮੈਕਰੋ ਗਲੋਬਲ ਵਿਜ਼ਟਰ ਵੀਜ਼ਾ, ਸੁਪਰਵੀਜ਼ਾ, ਓਪਨ ਵਰਕ ਪਰਮਿਟ ਅਤੇ ਪੀ.ਆਰ. ਦੇ ਕੇਸਾਂ ’ਚ ਵੀ ਆਪਣੇ ਵਧੀਆ ਨਤੀਜੇ ਦਿਖਾ ਰਹੇ ਹਨ।

ਫੋਟੋ - http://v.duta.us/_GKa9wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/GDJ9NQAA

📲 Get Moga News on Whatsapp 💬