[tarntaran] - ਏ.ਡੀ.ਸੀ. ਵਲੋਂ ਜ਼ਿਲਾ ਸਮਾਰਟ ਕੋਆਰਡੀਨੇਟਰ ਅਮਨਦੀਪ ਸਿੰਘ ਸਨਮਾਨਤ

  |   Tarntarannews

ਤਰਨਤਾਰਨ (ਆਹਲੂਵਾਲੀਆ)-ਜ਼ਿਲਾ ਸਮਾਰਟ ਸਕੂਲ ਕੋਆਰਡੀਨੇਟਰ ਅਮਨਦੀਪ ਸਿੰਘ ਨੇ ਪਿਛਲੇ ਸਮੇਂ ’ਚ ਜ਼ਿਲੇ ਦੇ ਸਕੂਲਾਂ ਲਈ ਜੋ ਵਧੀਆ ਕੰਮ ਕੀਤੇ ਹਨ, ਉਸ ਲਈ ਜਿਥੇ ਜ਼ਿਲੇ ਦੇ ਅਧਿਆਪਕ ਵਰਗ ਦੇ ਦਿਲਾਂ ’ਚ ਉਨ੍ਹਾਂ ਲਈ ਮਾਣ ਸਤਿਕਾਰ ਵਧਿਆ ਹੈ, ਉਥੇ ਜ਼ਿਲੇ ਦੇ ਉੱਚ ਅਧਿਕਾਰੀਆਂ ਨੇ ਵੀ ਉਨ੍ਹਾਂ ਦੇ ਕੰਮਾਂ ਦੀ ਪ੍ਰਸੰਸਾ ਕੀਤੀ ਹੈ। ਰਾਜ ਪੱਧਰੀ ਸਨਮਾਨ ਮਿਲਣ ਤੋਂ ਬਾਅਦ ਏ.ਡੀ.ਸੀ. (ਜ) ਤਰਨਤਾਰਨ ਸੰਦੀਪ ਰਿਸ਼ੀ ਨੂੰ ਸਰਕਾਰੀ ਸਕੂਲਾਂ ਪ੍ਰਤੀ ਦਿੱਤੀਆਂ ਜਾ ਰਹੀਆਂ ਚੰਗੀਆਂ ਸੇਵਾਵਾਂ ਬਦਲੇ ਸਨਮਾਨਤ ਕੀਤਾ ਗਿਆ। ਇਸ ਮੌਕੇ ਡੀ.ਈ.ਓ. (ਐ.ਸਿ.) ਕੰਵਲਜੀਤ ਸਿੰਘ, ਡਿਪਟੀ ਡੀ.ਈ.ਓ. ਮੈਡਮ ਰੇਖਾ ਮਹਾਜਨ, ਕੁਲਵੰਤ ਸਿੰਘ ਬੀ.ਈ.ਈ.ਓ., ਜਸਵਿੰਦਰ ਸਿੰਘ, ਪਲਵਿੰਦਰ ਸਿੰਘ, ਪਰਮਜੀਤ ਸਿੰਘ, ਡੀ.ਈ.ਓ. (ਸੈ.ਸਿ) ਨਿਰਮਲ ਸਿੰਘ, ਮੈਡਮ ਮਾਲਤੀ ਗੁਪਤਾ, ਨਵਨੀਤ, ਹਰਦੀਪ ਸਿੰਘ ਆਦਿ ਹਾਜ਼ਰ ਸਨ।

ਫੋਟੋ - http://v.duta.us/mxOrPgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/0GIxJgAA

📲 Get Tarntaran News on Whatsapp 💬