[firozepur-fazilka] - ਸੁਰੱਖਿਆ ਦੇ ਸਬੰਧ 'ਚ ਪੁਲਸ ਨੇ ਸ਼ਹਿਰ 'ਚ ਚਲਾਇਆ ਸਰਚ ਆਪ੍ਰੇਸ਼ਨ

  |   Firozepur-Fazilkanews

ਫਿਰੋਜ਼ਪੁਰ (ਕੁਮਾਰ) - ਲੋਕ ਸਭਾ ਚੋਣਾਂ ਅਤੇ ਪੁਲਵਾਮਾ ਹਮਲੇ ਦੀ ਘਟਨਾ ਸਬੰਧੀ ਸੁਰੱਖਿਆ ਵਜੋਂ ਐੱਸ. ਪੀ. ਮਨਵਿੰਦਰ ਸਿੰਘ, ਡੀ. ਐੱਸ. ਪੀ. ਸਤਨਾਮ ਸਿੰਘ, ਸੁਰਿੰਦਰ ਬਾਂਸਲ ਡੀ. ਐੱਸ. ਪੀ, ਐੱਸ.ਐੱਚ.ਓ .ਚੰਦਰ ਸ਼ੇਖਰ ਤੇ ਪੁਸ਼ਪਿੰਦਰਪਾਲ ਆਦਿ ਦੀ ਅਗਵਾਈ ਹੇਠ ਫਿਰੋਜ਼ਪੁਰ ਪੁਲਸ ਨੇ ਡਾਗ ਸਕੁਐਡ ਤੇ ਹੋਰ ਟੀਮਾਂ ਨੂੰ ਨਾਲ ਲੈ ਕੇ ਚੱਪੇ-ਚੱਪੇ ਦੀ ਤਲਾਸ਼ੀ ਲਈ ਅਤੇ ਸਰਚ ਆਪ੍ਰੇਸ਼ਨ ਚਲਾਇਆ। ਐੱਸ.ਪੀ. ਮਲਵਿੰਦਰ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਸਰਹੱਦੀ ਖੇਤਰ ਹੈ ਤੇ ਇਸ ਖੇਤਰ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਫਿਰੋਜ਼ਪੁਰ ਸ਼ਹਿਰ ਦੇ ਸਾਰੇ ਇਲਾਕਿਆਂ ਦੀ ਸਪੈਸ਼ਲ ਸਰਚ ਕੀਤੀ ਗਈ ਹੈ। ਫਿਰੋਜ਼ਪੁਰ 'ਚ ਆਉਣ-ਜਾਣ ਵਾਲੀਆਂ ਸਾਰੀਆਂ ਕਾਰਾਂ, ਮੋਟਰਸਾਈਕਲਾਂ ਤੇ ਹੋਰ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਦੁਕਾਨਾਂ ਦੇ ਬਾਹਰ ਤੇ ਸੜਕਾਂ ਦੇ ਆਸ-ਪਾਸ ਰੱਖੇ ਸਾਮਾਨ ਦੀ ਜਾਂਚ ਕੀਤੀ ਗਈ।...

ਫੋਟੋ - http://v.duta.us/HRMIRAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/uzpU2AEA

📲 Get Firozepur-Fazilka News on Whatsapp 💬