[chandigarh] - ਭਾਰਤ-ਆਸਟ੍ਰੇਲੀਆ ਵਨ ਡੇ ਮੈਚ ਮੋਹਾਲੀ ’ਚ 10 ਨੂੰ, ਪਹਿਲੇ ਦਿਨ ਹੀ ਵਿਕੀਆਂ 30 ਫ਼ੀਸਦੀ ਟਿਕਟਾਂ

  |   Chandigarhnews

ਚੰਡੀਗੜ੍ਹ (ਲਲਨ)-ਪੀ. ਸੀ. ਏ. ਸਟੇਡੀਅਮ ਮੋਹਾਲੀ ’ਚ 10 ਮਾਰਚ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਣ ਵਾਲੇ ਤੀਜੇ ਇਕ ਦਿਨਾ ਮੈਚ ਦੀਆਂ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਪਹਿਲੇ ਦਿਨ ਹੀ ਮੈਚ ਦੀਆਂ 30 ਫ਼ੀਸਦੀ ਟਿਕਟਾਂ ਵਿਕ ਚੁੱਕੀਆਂ ਹਨ। ਪੀ. ਸੀ. ਏ. ਦੇ ਖਜ਼ਾਨਚੀ ਅਜੇ ਤਿਆਗੀ ਨੇ ਦੱਸਿਆ ਕਿ ਚੇਅਰ ਬਲਾਕ ਦੀਆਂ ਜ਼ਿਆਦਾ ਟਿਕਟਾਂ ਵਿਕੀਆਂ ਹਨ। ਦਰਸ਼ਕ ਪੀ. ਸੀ. ਏ. ਸਟੇਡੀਅਮ ਮੋਹਾਲੀ ਦੇ ਟਿਕਟ ਕਾਊਂਟਰ ’ਤੇ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਤੋਂ ਟਿਕਟ ਲੈ ਸਕਦੇ ਹਨ। ਟਿਕਟ ਦੇ ਰੇਟ ਏਰੀਆ- ®® ਲੈਵਲ ®®- ਗੇਟ ਨੰਬਰ ®®®- ਮੁੱਲ ਏਲੀਟ ਲਾਂਜ- 3 ® - 1ਏ ®® ®- 3500 ਰੁਪਏ ਇਨਕਲੋਜ਼ਰਸ- 2 ® - 1ਬੀ ®®® - 5000 ਰੁਪਏ ਸਾਊਥ ਪੈਵੇਲੀਅਨ- ®®®1ਸੀ ®®®- 3500 ਰੁਪਏ ਨਾਰਥ ਪੈਵੇਲੀਅਨ- 9 ® ®®®®® - 2000 ਰੁਪਏ ਵੀ. ਆਈ. ਪੀ. ਸਾਊਥ ਬਲਾਕ- 14 ®®®®- 1000 ਰੁਪਏ ਵੀ. ਆਈ. ਪੀ. ਨਾਰਥ ਬਲਾਕ-7 ਐਂਡ ®10 ®®®® - 1000 ਰੁਪਏ ਚੇਅਰ ਬਲਾਕ - 5, 6 ਅਤੇ 11 ®®®®® - 500 ਰੁਪਏ ਸਟੂਡੈਂਟ ਟਿਕਟ - 12 ®®®®® - 250 ਰੁਪਏ

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/4lYl4wAA

📲 Get Chandigarh News on Whatsapp 💬