[firozepur-fazilka] - ਦਿੱਲੀ ਤੱਕ ਵੀ ਚੁੰਝ ਚਰਚਾ ਬਣੀ ਸੁਰਿੰਦਰ ਸਿੰਘ ਜੌਡ਼ਾ ਦੀ ਚੋਣ ਮੁਹਿੰਮ

  |   Firozepur-Fazilkanews

ਫਿਰੋਜ਼ਪੁਰ, (ਭੁੱਲਰ)- ਪੰਜਾਬ ਭਰ ’ਚ ਲੋਕ ਸਭਾ ਚੋਣਾਂ ਲਡ਼ਨ ਦੇ ਚਾਹਵਾਨ ਉਮੀਦਵਾਰ ਜਿਥੇ ਅਜੇ ਆਪਣੇ ਪਰ ਤੋਲਣ ’ਚ ਲੱਗੇ ਹੋਏ~I ਹਨ~I, ਉਥੇ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਆਗੂ ਸੁਰਿੰਦਰ ਸਿੰਘ ਜੌਡ਼ਾ ਵੱਲੋਂ ਪਿਛਲੇ ਕਈ ਦਿਨਾਂ ਤੋਂ ਸ਼ੁਰੂ ਕੀਤੀ ਚੋਣ ਮੁਹਿੰਮ ਦੀ ਚੁੰਝ ਚਰਚਾ ਦਿੱਲੀ ਤੱਕ ਪਹੁੰਚੀ ਵੀ ਸੁਣਾਈ ਦੇ ਰਹੀ ਹੈ। ਇਹ ਦਾਅਵਾ ਕਰਦਿਆਂ ਹਲਕਾ ਤਰਨਤਾਰਨ ਨਾਲ ਸਬੰਧਤ ਸੰਦੀਪ ਸਿੰਘ, ਕਿਰਪਾਲ ਸਿੰਘ ਪੱਟੀ, ਹਰਜੀਤ ਸਿੰਘ, ਸਤਪਾਲ ਸਿੰਘ ਵਡ਼ਿੰਗ, ਵਰਿਆਮ ਸਿੰਘ ਸ੍ਰੀ ਚੋਹਲਾ ਸਾਹਿਬ ਤੇ ਗੁਰਨਾਮ ਸਿੰਘ ਉਪ ਪ੍ਰਧਾਨ ਆਦਿ ਨੇ ਕਿਹਾ ਕਿ ਜਿਸ ਤਰ੍ਹਾਂ ਲੋਕ ਸੁਰਿੰਦਰ ਸਿੰਘ ਜੌਡ਼ਾ ਦੇ ਨਾਂ ’ਤੇ ਭਰੋਸਾ ਪ੍ਰਗਟਾ ਰਹੇ ਹਨ ਤੇ ਸਾਨੂੰ ਹਰ ਪੱਖੋਂ ਸਮਰਥਨ ਦਾ ਵਾਅਦਾ ਕਰ ਰਹੇ ਹਨ, ਉਹ ਸਪੱਸ਼ਟ ਕਰਦਾ ਹੈ ਕਿ ਉਨ੍ਹਾਂ ਦੀ ਜਵਾਨੀ ਭਰ ਤੋਂ ਹੁਣ ਤੱਕ ਕੀਤੀ ਲੋਕਾਂ ਦੀ ਸੇਵਾ ਤੇ ਪਾਰਟੀ ਪ੍ਰਤੀ ਵਫਾਦਾਰੀ ਦਾ ਫਲ ਜ਼ਰੂਰ ਮਿਲੇਗਾ। ਉਨ੍ਹਾਂ ਕਿਹਾ ਕਿ ਸੁਣਨ ’ਚ ਆ ਰਿਹਾ ਹੈ ਕਿ ਦਿੱਲੀ ਦਰਬਾਰ ’ਚ ਵੀ ਅੱਜ ਜੌਡ਼ਾ ਨੂੰ ਹੀ ਜਿੱਤਣ ਦੇ ਕਾਬਲ ਮੰਨਿਆ ਜਾ ਰਿਹਾ ਹੈ। ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜੌਡ਼ਾ ਦੇ ਹੱਕ ’ਚ ਸਮਰਥਕਾਂ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ’ਚ ਵੱਡੀ ਗਿਣਤੀ ’ਚ ਲੋਕ ਜੁਡ਼ ਰਹੇ ਹਨ। ਇਸ ਸਮੇਂ ਖਡੂਰ ਸਾਹਿਬ ’ਚ 9 ਵਿਧਾਨ ਸਭਾ ਹਲਕੇ ਪੈਂਦੇ ਹਨ। ਇਨ੍ਹਾਂ ਸਾਰੇ ਹੀ ਹਲਕਿਆਂ ’ਚ ਸੁਰਿੰਦਰ ਸਿੰਘ ਜੌਡ਼ਾ ਦਾ ਪੂਰਾ ਅਸਰ ਰਸੂਖ ਨਜ਼ਰ ਆ ਰਿਹਾ ਹੈ।...

ਫੋਟੋ - http://v.duta.us/EdP6xQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/998jJQAA

📲 Get Firozepur-Fazilka News on Whatsapp 💬