[jalandhar] - ਨਿਗਮ ਕੌਂਸਲਰ ਹਾਊਸ ਦੀ ਬਜਟ ਮੀਟਿੰਗ ਅੱਜ, ਹੋ ਸਕਦੈ ਹੰਗਾਮਾ

  |   Jalandharnews

ਜਲੰਧਰ (ਖੁਰਾਣਾ)— ਨਵੇਂ ਸਾਲ 2019-20 ਲਈ ਸਾਲਾਨਾ ਬਜਟ ਪਾਸ ਕਰਨ ਲਈ ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਇਕ ਮੀਟਿੰਗ ਮੰਗਲਵਾਰ ਬਾਅਦ ਦੁਪਹਿਰ ਹੋਵੇਗੀ। ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਦੌਰਾਨ ਨਿਗਮ ਦੀਆਂ ਬਜਟ ਵਿਵਸਥਾਵਾਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ ਅਤੇ ਕੁਝ ਵਿਵਸਥਾਵਾਂ 'ਤੇ ਇਤਰਾਜ਼ ਵੀ ਉਠ ਸਕਦੇ ਹਨ।

ਉਂਝ ਤਾਂ ਇਹ ਬਜਟ ਮੀਟਿੰਗ ਹੈ ਪਰ ਜੇਕਰ ਮੇਅਰ ਜਗਦੀਸ਼ ਰਾਜਾ ਸਮਰਥਕਾਂ ਦੇ ਦਬਾਅ ਵਿਚ ਆ ਕੇ ਜ਼ੀਰੋ ਆਵਰ ਅਲਾਟ ਕਰਦੇ ਹਨ ਤਾਂ ਹੰਗਾਮਾ ਹੋਣ ਦੇ ਪੂਰੇ-ਪੂਰੇ ਚਾਂਸ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੰਗਾਮਾ ਕਰਨ ਵਾਲਿਆਂ 'ਚ ਵਿਰੋਧੀ ਧਿਰ ਦੇ ਘੱਟ ਤੇ ਸੱਤਾਧਾਰੀ ਕਾਂਗਰਸ ਦੇ ਜ਼ਿਆਦਾ ਕੌਂਸਲਰ ਸ਼ਾਮਲ ਹੋਣਗੇ।...

ਫੋਟੋ - http://v.duta.us/HhOYVwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Pxf-kgAA

📲 Get Jalandhar News on Whatsapp 💬