[ropar-nawanshahar] - ਮਹਾਰਾਜ ਸੰਤ ਰਾਮ ਜੀ ਦੇ ਨਿਰਵਾਣ ਦਿਵਸ ’ਤੇ ਸ਼ੁੱਭ ਯਾਤਰਾ ਸਜਾਈ

  |   Ropar-Nawanshaharnews

ਰੋਪੜ (ਕਟਾਰੀਆ/ਕਿਰਨ) - ਰਾਮਪੁਰ ਧਾਮ ਵਿਖੇ ਮਹਾਰਾਜ ਭੂਰੀਵਾਲਿਆ ਦੇ ਪਰਮ ਸ਼ਿਸ ਸਵਾਮੀ ਸੰਤ ਰਾਮ ਮਹਾਰਾਜ ਭੂਰੀ ਵਾਲਿਆਂ ਦੇ ਨਿਰਵਾਣ ਦਿਵਸ ਤੇ ਸੰਤ ਸਮਾਗਮ ਦੇ ਦੂਜੇ ਦਿਨ ਸੰਚਾਲਕ ਸਵਾਮੀ ਦਰਸ਼ਨ ਦਾਸ ਮਹਾਰਾਜ ਜੀ ਦੀ ਅਗਵਾਈ ’ਚ ਸ਼ੁੱਭ ਯਾਤਰਾ ਕੱਢੀ ਗਈ। ਜਿਸ ਵਿਚ ਵੱਡੀ ਗਿਣਤੀ ਸੰਤ ਮਹਾਪੁਰਸ਼ ਤੇ ਸੰਗਤਾਂ ਦੀ ਹਾਜ਼ਰੀ ਭੂਰੀਵਾਲਿਆਂ ਤੇ ਮਹਾਰਾਜ ਸੰਤ ਰਾਮ ਜੀ ਦੇ ਮੰਡਲੀ ਵਲੋਂ ਭਜਨਾਂ ਨਾਲ ਬ੍ਰਿਦਾਵਨ ਤਰ੍ਹਾਂ ਮਹੌਲ ਬਣਿਆ। ਇਸ ਸ਼ੁਭ ਮੌਕੇ ਕਲਸ਼ ਯਾਤਰਾ ’ਚ ਮਹਾਰਾਜ ਕਬੀਰ ਸਾਹਿਬ ਗਰੀਬ ਦਾਸ, ਭੂਰੀਵਾਲਿਆਂ ਦੇ ਸਰੂਪ ਸਜਾਏ ਗਏ। ਫੁੱਲਾਂ ਦੀ ਵਰਖਾ ਕਰਦਿਆਂ ਸ਼ੁੱਭ ਯਾਤਰਾ ’ਚ ਮਹੰਤ ਦਯਾ ਸਾਗਰ, ਸੰਤ ਬਲਵਿੰਦਰ ਸਿੰਘ ਮੰਡਲੀ ਕ੍ਰਿਸ਼ਨਾ ਨੰਦ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।

ਫੋਟੋ - http://v.duta.us/tyB0TwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ST9Z-QAA

📲 Get Ropar-Nawanshahar News on Whatsapp 💬