[jalandhar] - ਤਾਨਿਆ ਮੇਕਅੱਪ ਆਰਟਿਸਟ ਸੈਲੂਨ ਦੀ ਗ੍ਰੈਂਡ ਓਪਨਿੰਗ (ਵੀਡੀਓ)

  |   Jalandharnews

ਜਲੰਧਰ— ਜਲੰਧਰ ਦੇ ਮਾਡਲ ਟਾਊਨ 'ਚ ਤਾਨਿਆ ਮੇਕਅੱਪ ਆਰਟਿਸਟ ਸੈਲੂਨ ਦੀ ਗ੍ਰੈਂਡ ਓਪਨਿੰਗਕੀਤੀ ਗਈ। ਇਸ ਮੌਕੇ ਪੰਜਾਬ ਕੇਸਰੀ ਗਰੁੱਪ ਦੀ ਡਾਇਰੈਕਟਰ ਸਾਇਸ਼ਾ ਚੋਪੜਾ ਜੀ ਵੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਨੇ ਰਿਬਨ ਕੱਟ ਕੇ ਸੈਲੂਨ ਦਾ ਉਦਘਾਟਨ ਕੀਤਾ। ਇਸ ਦੌਰਾਨ ਸਾਇਸ਼ਾ ਜੀ ਨੇ ਤਾਨਿਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਵੇਂ ਸੈਲੂਨ ਲਈ ਵਧਾਈ ਦਿੱਤੀ ਅਤੇ ਚੰਗੇ ਭੱਵਿਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਸੈਲੂਨ ਦੀ ਆਨਰ ਤਾਨਿਆ ਅਤੇ ਉਨ੍ਹਾਂ ਦੇ ਭਰਾ ਅਭਿਸ਼ੇਕ ਨੇ ਦੱਸਿਆ ਕਿ ਤਾਨਿਆ ਮੇਕਅੱਪ ਆਰਟਿਸਟ ਸੈਲੂਨ ਬੇਸ਼ੱਕ ਬ੍ਰਾਈਡਲ ਸਪੈਸ਼ਲਿਸਟ ਹੈ ਪਰ ਇਸ ਦੇ ਨਾਲ ਹੀ ਇਥੇ ਔਰਤਾਂ ਨੂੰ ਸਕਿਨ ਕੇਅਰ ਟ੍ਰੀਟਮੈਂਟ, ਹੇਅਰ ਸਪਾ ਆਦਿ ਜਿਹੀਆਂ ਸੁਵਿਧਾਵਾਂ ਵੀ ਦਿੱਤੀਆਂ ਜਾਣਗੀਆਂ।...

ਫੋਟੋ - http://v.duta.us/eDPOtgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/CrM0wgAA

📲 Get Jalandhar News on Whatsapp 💬