[ludhiana-khanna] - ਮੰਤਰੀ ਆਸ਼ੂ ਦੀ ਆਡੀਓ ਵਾਇਰਲ ਕਰਨ ਵਾਲੇ ਐੱਸ. ਈ. ਦੀ ਬਦਲੀ

  |   Ludhiana-Khannanews

ਲੁਧਿਆਣਾ (ਹਿਤੇਸ਼) : ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ 'ਤੂੰ-ਤੂੰ, ਮੈਂ-ਮੈਂ' ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਚਰਚਾ 'ਚ ਆਏ ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਐੱਸ. ਈ. ਰਾਕੇਸ਼ ਗਰਗ ਦੀ ਅੰਮ੍ਰਿਤਸਰ 'ਚ ਬਦਲੀ ਕਰ ਦਿੱਤੀ ਗਈ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਫਲੈਟਾਂ ਦੀ ਉਸਾਰੀ 'ਚ ਨਿਯਮਾਂ ਦੀ ਉਲੰਘਣਾ ਹੋਣ ਨੂੰ ਲੈ ਕੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਆਰਡਰ 'ਤੇ ਜਾਂਚ ਕਰ ਰਹੇ ਡੀ. ਐੱਸ. ਪੀ. ਨੂੰ ਆਸ਼ੂ ਵਲੋਂ ਕਥਿਤ ਤੌਰ 'ਤੇ ਧਮਕਾਉਣ ਦੇ ਦੋਸ਼ 'ਚ ਵਾਇਰਲ ਕੀਤੀ ਗਈ ਵੀਡੀਓ ਦੇ ਹਿੱਸੇ 'ਚ ਉਕਤ ਐੱਸ. ਈ. ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ, ਜਿਸ ਦੌਰਾਨ ਆਸ਼ੂ ਉਕਤ ਐੱਸ. ਈ. ਨੂੰ ਆਪਣੇ ਹਲਕੇ ਦੇ ਕੰਮ 'ਚ ਦਖਲ ਨਾ ਦੇਣ ਦੀ ਗੱਲ ਕਹਿ ਰਹੇ ਹਨ।...

ਫੋਟੋ - http://v.duta.us/BO133QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/loaSQAAA

📲 Get Ludhiana-Khanna News on Whatsapp 💬