[moga] - ਬਾਬਾ ਕਾਲਾ ਮੈਹਿਰ ਜੀ ਦੀ ਯਾਦ ’ਚ ਮੇਲਾ ਕਰਵਾਇਆ

  |   Moganews

ਮੋਗਾ (ਭਿੰਡਰ)-ਬਾਬਾ ਮਹਾਂਕਾਲ ਅਤੇ ਬਾਬਾ ਕਾਲਾ ਮੈਹਿਰ ਜੀ ਦੀ ਯਾਦ ਨੂੰ ਸਮਰਪਿਤ ਤਪ ਅਸਥਾਨ ਭੋਰਾ ਸਾਹਿਬ ਭਿੰਡਰ ਰੋਡ ਪਿੰਡ ਕੋਠੇ ਰਾਜਪੁਰਾ ਵਿਖੇ ਸਾਲਾਨਾ ਮੇਲਾ ਬਾਬਾ ਵਾਹਿਗੁਰੂਪਾਲ ਸਿੰਘ ਦੀ ਅਗਵਾਈ ਹੇਠ ਬਡ਼ੀ ਹੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ। ਇਸ ਸਮੇਂ ਗਾਇਕ ਸੁਭਾਸ਼ ਭੱਟੀ, ਬੀਬਾ ਸਰਬਜੀਤ ਕੌਰ, ਕਾਕਾ ਨੂਰ ,ਰਾਜ ਫਤਿਹਗਡ਼੍ਹ ਵਾਲਾ ਟੋਨੀ ਗਿੱਲ, ਸੁਖਚੈਨ ਸੱਤਾ ਤੋਂ ਇਲਾਵਾ ਹੋਰ ਵੀ ਵੱਖ-ਵੱਖ ਕਲਾਕਾਰਾਂ ਵੱਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਨਛੱਤਰ ਸਿੰਘ, ਸਤਵੀਰ ਸਿੰਘ ਕੋਠੇ, ਦਲਜੀਤ ਸਿੰਘ, ਪ੍ਰਿਤਪਾਲ ਸਿੰਘ, ਚਰਨਜੀਤ ਸਿੰਘ, ਰਾਜਪ੍ਰੀਤ ਸਿੰਘ, ਕੋਮਲਪ੍ਰੀਤ ਸਿੰੰਘ, ਸੁਖਮੰਦਰ ਸਿੰਘ ਨਹਿੰਗ, ਅਰਜਨ ਸਿੰਘ ਨਹਿੰਗ, ਗੁਰਪ੍ਰੀਤ ਸਿੰਘ ਗੋਪੀ, ਗੁਰਮੇਲ ਸਿੰਘ ਲਾਡੀ, ਛਿੰਦਰ ਸਿੰਘ ਪੰਚ ਭਿੰਡਰ ਕਲਾਂ ਆਦਿ ਹਾਜ਼ਰ ਸਨ।

ਫੋਟੋ - http://v.duta.us/bpYjUAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/NhK1iwAA

📲 Get Moga News on Whatsapp 💬