[amritsar] - ਸ਼ੇਰਗਿੱਲ ਵੱਲੋਂ ਜੇਲ ਸੁਪਰੀਡੈਂਟ ਹਰਿੰਦਰ ਗਿੱਲ ਦਾ ਸਨਮਾਨ

  |   Amritsarnews

ਅੰਮ੍ਰਿਤਸਰ (ਜ.ਬ)-ਜੇਲ ਵਿਭਾਗ ਅੰਮ੍ਰਿਤਸਰ ਵਿਖੇ ਨਿਯੁਕਤ ਡਿਪਟੀ ਸੁਪਰੀਡੈਂਟ ਹਰਿੰਦਰ ਸਿੰਘ ਗਿੱਲ ਨੂੰ ਸਲ਼ਾਘਾਯੋਗ ਸੇਵਾਵਾਂ ਲਈ ਜ਼ਿਲਾ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਬਲਰਾਮ ਸਿੰਘ ਸ਼ੇਰਗਿੱਲ ਨੇ ਸਾਥੀਆਂ ਸਮੇਤ ਸਨਮਾਨਿਤ ਕੀਤਾ। ਸ਼ੇਰਗਿੱਲ ਨੇ ਆਖਿਆ ਕਿ ਜੇਲ ਸੁਪਰੀਡੈਂਟ ਸ. ਗਿੱਲ ਇਕ ਈਮਾਨਦਾਰ ਅਤੇ ਮਿਹਨਤੀ ਅਫਸਰ ਹਨ, ਜਿਸ ਕਰ ਕੇ ਪੰਜਾਬ ਸਰਕਾਰ ਨੇ ਜੇਲ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਸੋਂਪੀ ਹੈ। ਇਸ ਮੌਕੇ ਸਤਨਾਮ ਸਿੰਘ ਗਿੱਲ, ਸਮਾਜ ਸੇਵਕ ਜਸਬੀਰਪਾਲ ਸਿੰਘ, ਇੰਜੀਨੀਅਰ ਬਿਕਰਮਜੀਤ ਸਿੰਘ ਗਿੱਲ, ਜ਼ਿਲਾ ਵਾਈਸ ਪ੍ਰਧਾਨ ਕੰਸਰਾਜ ਦੀਵਾਨ, ਸਾਬਕਾ ਡੀ. ਐੱਸ. ਪੀ. ਰੁਲਦਾ ਰਾਮ, ਵਾਰਡ ਪ੍ਰਧਾਨ ਗੁਰਮੀਤ ਸਿੰਘ ਭੱਟੀ, ਪ੍ਰਧਾਨ ਬਲਦੇਵ ਰਾਜ ਸ਼ਰਮਾ, ਰਵਿੰਦਰ ਬਿੱਲਾ, ਰਾਮ ਜੀ ਪ੍ਰਧਾਨ, ਤਰਲੋਕ ਸਿੰਘ ਤੋਂ ਇਲਾਵਾ ਕਈ ਹੋਰ ਪ੍ਰਮੱੁਖ ਸਖਸ਼ੀਅਤਾਂ ਹਾਜ਼ਰ ਸਨ, ਜਿਨ੍ਹਾਂ ਜੇਲ ਸੁਪਰੀਡੈਂਟ ਦੇ ਕੰਮਾਂ ਦੀ ਸਲਾਘਾ ਕੀਤੀ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/JFWzPQAA

📲 Get Amritsar News on Whatsapp 💬