[amritsar] - ਖੰਡ ਮਿੱਲ ਭਲਾ ਪਿੰਡ ਵਿਖੇ ਸਨਮਾਨ ਸਮਾਰੋਹ ਕਰਵਾਇਆ

  |   Amritsarnews

ਅੰਮ੍ਰਿਤਸਰ (ਨਿਰਵੈਲ)- ਖੰਡ ਭਲਾ ਪਿੰਡ ਵਿਖੇ ਵਿਸ਼ੇਸ਼ ਸਨਮਾਨ ਸਮਾਹੋਰ ਜੀ. ਐੱਮ. ਸ਼ਿਵਰਾਜਪਾਲ ਸਿੰਘ ਧਾਲੀਵਾਲ ਦੀ ਅਗਵਾਈ ’ਚ ਕਰਵਾਇਆ ਗਿਆ। ਇਸ ਮੌਕੇ ਗੁਰਵਿੰਦਰ ਸਿੰਘ ਹੋਠੀ, ਦਿਆਲ ਸਿੰਘ, ਗੁਰਦੇਵ ਸਿੰਘ, ਬਲਵਿੰਦਰ ਸਿੰਘ, ਲਖਬੀਰ ਸਿੰਘ, ਪਰਮਜੀਤ ਸਿੰਘ, ਦਿਨੇਸ਼ ਕੁਮਾਰ, ਮੋਹਨ ਸਿੰਘ, ਰਾਮ ਚੰਦ ਗੁਪਤਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜੀ. ਐੱਮ. ਤੋਂ ਇਲਾਵਾ ਬਿਕਰਮਜੀਤ ਸਿੰਘ ਖਹਿਰਾ ਸੀ. ਸੀ. ਡੀ. ਓ, ਆਰ. ਪੀ. ਐੱਮ. ਚਾਵਲਾ ਚੀਫ਼ ਇੰਜੀਨੀਅਰ, ਨਵਲ ਖੰਨਾ ਸੀ. ਏ. ਓ., ਕੁਲਵੰਤ ਸਿੰਘ ਸੁਪਰਡੈਂਟ, ਡਾ. ਇੰਦਰਜੀਤ ਸਿੰਘ ਮਹਿਲਾਂਵਾਲਾ, ਪਲਵਿੰਦਰ ਸਿੰਘ ਸੰਗਤਪੁਰਾ, ਬਲਵਿੰਦਰ ਸਿੰਘ ਸਲੇਮਪੁਰਾ, ਕੰਵਲਜੀਤ ਸਿੰਘ ਕੰਦੋਵਾਲੀ, ਕਾਬਲ ਸਿੰਘ ਛੀਨਾ, ਸਤਿੰਦਰਜੀਤ ਸਿੰਘ ਮਜੀਠਾ, ਦਵਿੰਦਰ ਸਿੰਘ ਛੀਨਾ, ਬਲਵਿੰਦਰ ਸਿੰਘ ਸਰਪੰਚ, ਵਿਕਰਮਜੀਤ ਸਿੰਘ ਚੀਮਾ, ਜਗਰੂਪ ਸਿੰਘ ਰੁਪੋਵਾਲੀ, ਨਿਸ਼ਾਨ ਸਿੰਘ ਹੰਜ਼ਰਾ ਆਦਿ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/9GvGDgAA

📲 Get Amritsar News on Whatsapp 💬