[gurdaspur] - ਖੇਡਦੇ-ਖੇਡਦੇ 2 ਬੱਚੇ ਗੱਡੀ 'ਚ ਹੋਏ ਬੰਦ, 1 ਦੀ ਮੌਤ

  |   Gurdaspurnews

ਗੁਰਦਾਸਪੁਰ (ਵਿਨੋਦ) : ਪਿੰਡ ਮੀਰਕਚਾਣਾ ਵਿਖੇ 2 ਮਾਸੂਮ ਬੱਚੇ ਖੇਡਦੇ-ਖੇਡਦੇ ਗੱਡੀ 'ਚ ਬੰਦ ਹੋ ਗਏ। ਜਿਸ ਕਾਰਨ ਇਕ ਬੱਚੇ ਦੀ ਮੌਤ ਹੋ ਗਈ, ਜਦਕਿ ਦੂਸਰੇ ਨੂੰ ਬੇਹੋਸ਼ੀ ਦੀ ਹਾਲਤ 'ਚ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਐਤਵਾਰ ਨੂੰ ਕਲਾਨੌਰ-ਬਟਾਲਾ ਰੋਡ 'ਤੇ ਪੈਂਦੇ ਪਿੰਡ ਮੀਰਕਚਾਣਾ ਵਿਖੇ ਐਕਸ. ਯੂ. ਵੀ. ਗੱਡੀ 'ਤੇ ਰਿਸ਼ਤੇਦਾਰ ਮਿਲਣ ਆਏ ਹੋਏ ਸਨ ਕਿ ਇਸ ਦੌਰਾਨ ਪਿੰਡ ਦੇ ਦੋ ਮਾਸੂਮ ਬੱਚੇ ਗੁਰਨੂਰ ਸਿੰਘ (4) ਪੁੱਤਰ ਹਰਭਜਨ ਸਿੰਘ ਵਾਸੀ ਮੀਰਕਚਾਣਾ ਤੇ ਗੁਰਮਹਿਤਾਬ ਸਿੰਘ (4) ਪੁੱਤਰ ਮਹਿਰੂਮ ਫ਼ੌਜੀ ਬਲਵੰਤ ਸਿੰਘ ਵਾਸੀ ਮੀਰਕਚਾਣਾ ਦੋਵੇਂ ਖੇਡਦੇ-ਖੇਡਦੇ ਗੱਡੀ 'ਚ ਵੜ ਗਏ ਪਰ ਗੱਡੀ ਦੇ ਤਾਕੀ ਦਾ ਲਾਕ ਖਰਾਬ ਹੋਣ ਕਾਰਨ ਦੋਵੇਂ ਬੱਚੇ ਗੱਡੀ 'ਚੋਂ ਬਾਹਰ ਨਾ ਨਿਕਲ ਸਕੇ, ਜਿਸ ਕਾਰਨ ਦੋਵੇਂ ਬੱਚੇ ਬੇਹੋਸ਼ ਹੋ ਗਏ।...

ਫੋਟੋ - http://v.duta.us/tek1GgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/rd1EQAAA

📲 Get Gurdaspur News on Whatsapp 💬