[gurdaspur] - ਪਾਣੀ ਵਾਲੀ ਟੈਂਕੀ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀ

  |   Gurdaspurnews

ਪਠਾਨਕੋਟ (ਸ਼ਾਰਦਾ) : ਥਾਣਾ ਇੰਦੋਰਾ ਦੇ ਅਧੀਨ ਆਉਂਦੇ ਡਾਹ ਕੁਲਾੜਾ ਪਿੰਡ 'ਚ ਸੋਮਵਾਰ ਸਵੇਰੇ ਪਾਣੀ ਵਾਲੀ ਟੈਂਕੀ 'ਚ ਮਾਂ-ਪੁੱਤ ਦੀ ਲਾਸ਼ ਮਿਲਣ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਸਪਨਾ ਪਤਨੀ ਅੰਕੁਸ਼ ਗੁਲੇਰੀਆ, ਜੋ ਕਿ ਘਰ 'ਚ ਰਾਤ ਨੂੰ ਸੁੱਤੇ ਹੋਏ ਸਨ ਕਿ ਸਵੇਰੇ 4 ਵਜੇ ਜਦੋਂ ਅੰਕੁਸ਼ ਨੇ ਦੇਖਿਆ ਕਿ ਉਸ ਦੀ ਪਤਨੀ ਉੱਥੇ ਨਹੀਂ ਸੀ ਤਾਂ ਉਸ ਨੇ ਆਪਣੇ ਪਿਤਾ ਰਾਮ ਸਿੰਘ ਗੁਲੇਰੀਆ ਨੂੰ ਸੂਚਿਤ ਕੀਤਾ। ਜਿਸ 'ਤੇ ਉਨ੍ਹਾਂ ਸਾਰੇ ਪਿੰਡ ਵਾਲਿਆਂ ਨੂੰ ਇਸ ਬਾਰੇ ਸੂਚਨਾ ਦਿੱਤੀ ਅਤੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਇੰਦੋਰਾ ਥਾਣੇ 'ਚ ਦਰਜ ਕਰਵਾ ਕੇ ਸਪਨਾ ਦੇ ਪਿਤਾ ਮੰਗਲ ਸਿੰਘ ਨੂੰ ਸੂਚਿਤ ਕਰ ਦਿੱਤਾ ਅਤੇ ਉਹ ਵੀ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਪਿੰਡ ਡਾਹ ਕੁਲਾੜਾ ਪੁੱਜੇ।...

ਫੋਟੋ - http://v.duta.us/wpxzuwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/tH44JAAA

📲 Get Gurdaspur News on Whatsapp 💬