[ludhiana-khanna] - ਨਿੱਜੀ ਸਕੂਲਾਂ ਖਿਲਾਫ ਆ ਰਹੀਆਂ ਸ਼ਿਕਾਇਤਾਂ ’ਤੇ ਸੈਕਟਰੀ ਐਜੂਕੇਸ਼ਨ ਨੇ ਵਰਤੀ ਸਖਤੀ

  |   Ludhiana-Khannanews

ਲੁਧਿਆਣਾ, (ਵਿੱਕੀ)- ਨਿੱਜੀ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ’ਚ ਦਾਖਲੇ ਲਈ ਚੱਕਰ ਲਾ ਰਹੇ ਵਿਦਿਆਰਥੀਆਂ ਲਈ ਇਹ ਖਬਰ ਰਾਹਤ ਪ੍ਰਦਾਨ ਕਰਨ ਵਾਲੀ ਹੈ। ਹੁਣ ਜੇਕਰ ਕਿਸੇ ਵੀ ਨਿੱਜੀ ਸਕੂਲ ਨੇ ਆਪਣੇ ਕਿਸੇ ਵਿਦਿਆਰਥੀ ਨੂੰ ਸਕੂਲ ਲੀਵਿੰਗ ਸਰਟੀਫਿਕੇਟ ਦੇਣ ’ਚ ਆਨਾਕਾਨੀ ਕੀਤੀ ਤਾਂ ਉਕਤ ਸਕੂਲ ਦੀ ਮਾਨਤਾ ਰੱਦ ਕਰਵਾਉਣ ’ਚ ਸਿੱਖਿਆ ਵਿਭਾਗ ਦੇਰੀ ਨਹੀਂ ਕਰੇਗਾ। ਉਕਤ ਹੁਕਮ ਸਿੱਖਿਆ ਵਿਭਾਗ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਕਰ ਦਿੱਤੇ ਹਨ, ਜੇਕਰ ਕੋਈ ਨਿੱਜੀ ਸਕੂਲ ਕਿਸੇ ਵਿਦਿਆਰਥੀ ਨੂੰ ਸਕੂਲ ਲੀਵਿੰਗ ਸਰਟੀਫਿਕੇਟ ਦੇਣ ’ਚ ਬਿਨਾਂ ਵਜ੍ਹਾ ਦੇਰੀ ਕਰ ਕੇ ਵਿਦਿਆਰਥੀ ਨੂੰ ਖੱਜਲ-ਖਰਾਬ ਕਰਦਾ ਹੈ ਤਾਂ ਉਕਤ ਸਕੂਲ ਦੇ ਬਾਰੇ ’ਚ ਤੁਰੰਤ ਲਿਖ ਕੇ ਭੇਜਿਆ ਜਾਵੇ ਤਾਂ ਜੋ ਇਸ ਤਰ੍ਹਾਂ ਦੇ ਸਕੂਲ ਖਿਲਾਫ ਕਾਰਵਾਈ ਸ਼ੁਰੂ ਕੀਤੀ ਜਾ ਸਕੇ।...

ਫੋਟੋ - http://v.duta.us/QDO_nAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/XTfm7QAA

📲 Get Ludhiana-Khanna News on Whatsapp 💬